ਓਂਟਾਰੀਓ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਓਂਟਾਰਿਓ ਝੀਲ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ’ਤੇ ਸਥਿੱਤ ਵਿਸ਼ਾਲ ਝੀਲਾਂ ਵਿੱਚੋਂ ਇੱਕ ਹੈ। ਇਸ ਦੇ ਉੱਤਰ ਵਿੱਚ ਕਨੇਡਾ ਦਾ ਓਂਟਾਰਿਓ ਸੂਬਾ ਅਤੇ ਦੱਖਣ ਵਿੱਚ ਓਂਟਾਰਿਓ ਦਾ ਨਿਆਗਰਾ ਪ੍ਰਾਯਦੀਪ ਅਤੇ ਅਮਰੀਕਾ ਦਾ ਨਿਊਯਾਰਕ ਸੂਬਾ ਹੈ। ਸਾਰੇ ਵਿਸ਼ਾਲ ਝੀਲਾਂ ਵਿੱਚੋਂ ਇਸ ਝੀਲ ਦਾ ਖੇਤਰਫਲ ਸਭ ਤੋਂ ਘੱਟ ਹੈ ਅਤੇ ਇਹ ਇੱਕੋ ਐਸੀ ਝੀਲ ਹੈ ਜੋ ਮਿਸ਼ੀਗਨ ਦੀ ਸੀਮਾ ਨਾਲ਼ ਨਹੀਂ ਲੱਗਦੀ।

{{{1}}}