ਮਹਾਬਲੀਪੁਰਮ
ਦੇਖਣ ਯੋਗ ਮੁੱਖ ਥਾਂਵਾਂ [ਸੋਧੋ]
ਅਰਜੁਨਸ ਪੇਨੇਂਸ[ਸੋਧੋ]
ਇਹ ਥਾਂ ਸਭ ਤੋਂ ਵੱਡੀ ਨਕਾਸ਼ੀ ਾਰਣ ਪ੍ਰਸਿਧ ਹੈ। ਇਹ 27 ਮੀਟਰ ਲੰਬਾ ਅਤੇ 9 ਮੀਟਰ ਚੌੜਾ ਹੈ। ਇਸ ਵੇਲ ਮੱਛੀ ਦੀ ਪਿਠ ਦੇ ਆਾਰ ਵਰਗਾ ਵਿਸ਼ਾਲ ਸ਼ਿਲਾਖੰਡ ਉਤੇ ਇਸ਼ਵਰ, ਮਨੁੱਖ, ਪਸ਼ੂ ਅਤੇ ਪੰਛੀਆਂ ਦੇ ਚਿੱਤਰ ਬਣਾਏ ਗਏ ਹਨ। ਅਰਜੁਨਸ ਪੇਨੇਂਸ ਨੂੰ ਕੇਵਲ ਮਹਾਬਲੀਪੁਰਮ ਜਾਂ ਤਾਮਿਲਨਾਡੂ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਗੌਰਵ ਮੰਨਿਆਂ ਜਾਂਦਾ ਹੈ।
ਸਮੁੰਦਰ-ਤਟ ਦਾ ਮੰਦਿਰ (ਸ਼ੋਰ ਟੈਂਪਲ)[ਸੋਧੋ]
ਮਹਾਬਲੀਪੁਰਮ ਦੇ ਤਟ ਮੰਦਿਰ ਨੂੰ ਦੱਖਣੀ ਭਾਰਤ ਦੇ ਸਭ ਤੋਂ ਪ੍ਰਾਚੀਨ ਮੰਦਿਰ ਮੰਨਿਆ ਜਾਂਦਾ ਹੈ ਜਿਸਦਾ ਸਬੰਧ ਅੱਠਵੀਂ ਸਦੀ ਨਾਲ ਹੈ। ਇਸ ਮੰਦਿਰ ਦਰਾਵੜ ਵਸਤੂ ਕਲਾ ਦਾ ਬੇਹਤਰੀਨ ਨਮੂੰਨਾ ਹੈ। ਇਹ ਤਿੰਨ ਮੰਦਿਰ ਹਨ। ਵਿਚਕਾਰ ਭਗਵਾਨ ਵਿਸ਼ਨੂੰ ਦਾ ਮੰਦਿਰ ਅਤੇ ਇਸ ਦੇ ਦੋਵੇਂ ਪਾਸੇ ਸ਼ਿਵ ਮੰਦਿਰ ਹਨ। ਮੰਦਿਰ ਨਾਲ ਟਕਰਾਉਂਦੀਆਂ ਸਮੁੰਦਰ ਦੀ ਲਹਿਰਾਂ ਇੱਕ ਅਨੋਖਾ ਦ੍ਰਿਸ਼ ਪੈਦਾ ਕਰਦੀਆਂ ਹਨ।
ਰੱਥ[ਸੋਧੋ]
ਕ੍ਰਿਸ਼ਨ ਮੰਡਪ[ਸੋਧੋ]
ਗੂਫ਼ਾਵਾਂ[ਸੋਧੋ]
ਮੂਰਤੀਆਂ[ਸੋਧੋ]
ਮਹਾਬਲੀਪੁਰਮ ਨਾਚ ਤਿਉਹਾਰ[ਸੋਧੋ]
ਚਿੱਤਰ[ਸੋਧੋ]
-
Human head, lion body sculpture
-
Stone Carvings
-
-
-
-
-
-
-
-
-