ਮਹਾਰਾਜਾ ਪਟਿਆਲਾ

ਪਟਿਆਲੇ ਦੀ ਸ਼ਾਹੀ ਰਾਜ ਦੇ ਸ਼ਾਸ਼ਕ ਨੂੰ ਮਹਾਰਾਜਾ ਪਟਿਆਲਾ ਕਿਹਾ ਜਾਂਦਾ ਹੈ। ਬਾਬਾ ਆਲਾ ਸਿੰਘ ਪਹਿਲੇ ਮਹਾਰਾਜਾ ਪਟਿਆਲਾ ਹੋਏ।
![]() |
---|
ਤਾਜਪੋਸ਼ੀ ਦੇ ਕ੍ਰਮ ਵਿੱਚ ਪਟਿਆਲਾ ਦੇ ਮਹਾਰਾਜੇ ਦੀ ਸੂਚੀ[ਸੋਧੋ]
- ਬਾਬਾ ਆਲਾ ਸਿੰਘ
- ਮਹਾਰਾਜਾ ਅਮਰ ਸਿੰਘ
- ਮਹਾਰਾਜਾ ਸਾਹਿਬ ਸਿੰਘ
- ਮਹਾਰਾਜਾ ਕਰਮ ਸਿੰਘ
- ਮਹਾਰਾਜਾ ਨਰਿੰਦਰ ਸਿੰਘ
- ਮਹਾਰਾਜਾ ਮਹਿੰਦਰ ਸਿੰਘ
- ਮਹਾਰਾਜਾ ਰਜਿੰਦਰ ਸਿੰਘ
- ਮਹਾਰਾਜਾ ਭੁਪਿੰਦਰ ਸਿੰਘ
- ਮਹਾਰਾਜਾ ਯਾਦਵਿੰਦਰ ਸਿੰਘ
- ਮਹਾਰਾਜਾ ਅਮਰਿੰਦਰ ਸਿੰਘ
ਹਵਾਲੇ[ਸੋਧੋ]
- ↑ Delhi School (c. 1817). "Nine courtiers and servants of the Raja Patiala". Archived from the original on 2018-12-30. Retrieved 2014-11-30.
{{cite web}}
: Unknown parameter|dead-url=
ignored (help)