ਮਹਾਰਾਣੀ ਚਿਮਨਾਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿਮਨਾਬਾਈ
ਮਹਾਰਾਣੀ ਚਿਮਨਾਬਾਈ ਅਤੇ ਵਡੋਦਰਾ ਦੀ ਇੰਦਰਾ ਰਾਜੇ ਦੁਆਰਾ ਪਾਈ ਹੋਈ 'ਨੌਵਾਰੀ', ਇੱਕ ਪਰੰਪਰਾਗਤ ਮਹਾਰਾਸ਼ਟਰੀ ਸਾੜੀ

ਮਹਾਰਾਣੀ ਚਿਮਨਾਬਾਈ (1872 – 23 ਅਗਸਤ 1958), ਉਸਨੂੰ ਚਿਮਨਾਬਾਈ II ਵਜੋਂ ਵੀ ਜਾਣਿਆ ਜਾਂਦਾ ਹੈ,  ਉਹ ਸਯਾਜੀਰਾਓ ਗਾਇਕਵਦ ਦੀ ਦੂਜੀ ਪਤਨੀ ਅਤੇ ਬੜੌਦਾ ਦੀ ਮਹਾਰਾਣੀ ਸੀ।

ਉਹ ਇੱਕ ਪ੍ਰਗਤੀਸ਼ੀਲ ਔਰਤ ਸੀ, ਉਸਨੇ ਲੜਕੀਆਂ ਲਈ ਸਿੱਖਿਆ ਦਾ ਕੰਮ ਕੀਤਾ, ਪਰਦਾ ਪ੍ਰਣਾਲੀ ਅਤੇ ਬਾਲ ਵਿਆਹ ਖ਼ਤਮ ਕਰ ਦਿੱਤੀ ਅਤੇ ਉਹ 1927 ਵਿੱਚ ਆਲ ਇੰਡੀਆ ਵੁਮੈਨਸ ਕਾਨਫਰੰਸ (ਏ.ਆਈ.ਡਬਲਯੂ.ਸੀ.) ਦਾ ਪਹਿਲੀ ਪ੍ਰਧਾਨ ਬਣੀ।[1][2]

ਉਸਦਾ ਜਨਮ ਬਤੌਰ ਸ਼੍ਰੀਮੰਤ ਗਜਰਾਬਾਈ ਦੇਵੀ ਹੋਇਆ, ਉਹ ਸ਼੍ਰੀਮੰਤ ਸਰਦਾਰ ਬਾਜੀਰਾਓ ਅਮ੍ਰਿਤਰਾਓ ਘਾਟਗੇ ਦੀ ਧੀ ਸੀ। ਉਸਦੀ ਧੀ ਇੰਦਰਾ ਦੇਵੀ ਮਹਾਰਾਜਾ ਜਿਤੇਂਦਰ ਨਾਰਾਇਣ, ਕੂਚ ਬਿਹਾਰ ਦੇ ਮਹਾਰਾਜਾ, ਦੀ ਪਤਨੀ ਬਣ ਗਈ ਸੀ।

ਕਾਰਜ[ਸੋਧੋ]

  • Chimnabai II (Maharani of Baroda.); Siddha Mohana Mitra (2005). Position Of Women In Indian Life. Cosmo Publications. ISBN 978-81-307-0094-6.

ਹਵਾਲੇ[ਸੋਧੋ]

  1. "Past Presidents". AIWC: All India Women's Conference. Archived from the original on 19 ਮਾਰਚ 2014. Retrieved 19 ਮਾਰਚ 2014. {{cite web}}: Unknown parameter |deadurl= ignored (help)
  2. Geraldine Forbes; Geraldine Hancock Forbes (28 April 1999). Women in Modern India. Cambridge University Press. pp. 79–. ISBN 978-0-521-65377-0.

ਇਹ ਵੀ ਪੜ੍ਹੋ[ਸੋਧੋ]

  • Moore, Lucy (2004) Maharanis: the lives and times of three generations of Indian princesses. London: Viking ISBN 0-670-91287-50-670-91287-5