ਮਿਰਾਤ-ਉਲ-ਉਰੂਸ (ਟੀਵੀ ਡਰਾਮਾ)
Jump to navigation
Jump to search
ਮਿਰਾਤ-ਉਲ-ਉਰੂਸ/ਆਇਨਾ ਦੁਲਹਨ ਕਾ | |
---|---|
![]() | |
ਸ਼੍ਰੇਣੀ | ਪਾਕਿਸਤਾਨੀ ਟੀਵੀ ਡਰਾਮੇ ਟੈਲੀਨਾਵਲ |
ਅਧਾਰਿਤ | ਨਜੀਰ ਅਹਿਮਦ ਦੇਹਲਵੀ ਦੇ ਨਾਵਲ ਮਿਰਾਤ-ਉਲ-ਉਰੂਸ ਉੱਪਰ |
ਲੇਖਕ | ਅਮੀਰਾ ਅਹਿਮਦ |
ਨਿਰਦੇਸ਼ਕ | ਅੰਜੂਮ ਸ਼ਹਿਜ਼ਾਦ |
ਅਦਾਕਾਰ | ਆਮਨਾ ਸ਼ੇਖ ਮਿਕਾਲ ਜ਼ੁਲਫ਼ਿਕਾਰ ਮਹਿਵਿਸ਼ ਹਯਾਤ ਅਹਿਸਨ ਖਾਨ |
ਵਸਤੂ ਸੰਗੀਤਕਾਰ | ਸੰਗੀਤਕਾਰ ਸ਼ਾਨੀ ਹੈਦਰ ਗੀਤਕਾਰ ਨਸੀਰ ਤੁਰਾਬੀ |
ਸ਼ੁਰੂਆਤੀ ਵਸਤੂ | ਮੇਰਾ ਇੱਕ ਛੋਟਾ ਸਾ ਸਪਨਾ ਹੈ (ਫ਼ਰੀਹਾ ਪਰਵੇਜ਼ ਦੁਆਰਾ ਗਾਇਆ) ਹਰ ਸਾਂਸ ਗਵਾਹੀ ਦੇਤਾ ਹੈ (ਮਹਿਵਿਸ਼ ਹਯਾਤ ਦੁਆਰਾ ਗਾਇਆ) |
ਮੂਲ ਦੇਸ਼ | ਪਾਕਿਸਤਾਨ |
ਮੂਲ ਬੋਲੀ(ਆਂ) | ਉਰਦੂ |
ਸੀਜ਼ਨਾਂ ਦੀ ਗਿਣਤੀ | 1 |
ਕਿਸ਼ਤਾਂ ਦੀ ਗਿਣਤੀ | 30 |
ਨਿਰਮਾਣ | |
ਨਿਰਮਾਤਾ | 7th Sky Entertainment |
ਚਾਲੂ ਸਮਾਂ | 40-45 ਮਿੰਟ |
ਪਸਾਰਾ | |
ਮੂਲ ਚੈਨਲ | Geo TV |
ਪਹਿਲੀ ਚਾਲ | 4 ਦਸੰਬਰ 2012 | – 6 ਜੂਨ 2013
ਬਾਹਰੀ ਕੜੀਆਂ | |
Website |
ਮਿਰਾਤ-ਉਲ-ਉਰੂਸ ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ। ਇਹ ਨਜੀਰ ਅਹਿਮਦ ਦੇਹਲਵੀ ਦੇ ਨਾਵਲ ਮਿਰਾਤ-ਉਲ-ਉਰੂਸ ਉੱਪਰ ਬਣਾਇਆ ਗਿਆ ਸੀ। ਇਸਨੂੰ ਭਾਰਤ ਵਿੱਚ ਆਇਨਾ ਦੁਲਹਨ ਕਾ ਦੇ ਨਾਂ ਨਾਲ ਪ੍ਰਸਾਰਿਤ ਕੀਤਾ ਗਿਆ।[1]
ਹਵਾਲੇ[ਸੋਧੋ]
- ↑ "Zindagi Strengthens Programming Line-up with 3 New Shows". Afaqs. 6 November 2014. Retrieved 9 November 2014.