ਮਹਿੰਦਰਾ ਕਾਲਜ, ਪਟਿਆਲਾ
ਦਿੱਖ
(ਮਹਿੰਦਰਾ ਕਾਲਜ ਤੋਂ ਮੋੜਿਆ ਗਿਆ)
| ਕਿਸਮ | ਕਾਲਜ |
|---|---|
| ਸਥਾਪਨਾ | 1875 |
ਵਿੱਦਿਅਕ ਅਮਲਾ | 112+ |
| ਟਿਕਾਣਾ | , , |
| ਕੈਂਪਸ | ਸ਼ਹਿਰੀ, 21 ਏਕੜ/ 8.5 ਹੈਕਟੇਅਰ |
| ਵੈੱਬਸਾਈਟ | www.mohindracollege.in |


ਮਹਿੰਦਰਾ ਕਾਲਜ, ਪਟਿਆਲਾ, ਪੰਜਾਬ (ਉੱਤਰੀ ਭਾਰਤ) ਵਿੱਚ 1875 ਵਿੱਚ ਸਥਾਪਿਤ ਸਮਕਾਲੀ ਉੱਚ ਸਿੱਖਿਆ ਦੀ ਪੁਰਾਣੀ ਸੰਸਥਾ ਹੈ। ਮਹਿੰਦਰਾ ਕਾਲਜ ਨੈਸ਼ਨਲ ਅਸੈੱਸਮੈਂਟ ਅਤੇ ਐਕ੍ਰੀਡੇਸ਼ਨ ਕੌਂਸਲ ਭਾਰਤ ਸਰਕਾਰ ਵੱਲੋਂ ਏ+ ਗ੍ਰੇਡ ਪ੍ਰਾਪਤ ਕਰਨ ਵਾਲਾ ਪਹਿਲਾ ਕਾਲਜ ਹੈ।