ਮਹਿੰਦਰਾ ਕਾਲਜ, ਪਟਿਆਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਿੰਦਰਾ ਕਾਲਜ, ਪਟਿਆਲਾ
ਸਥਾਪਨਾ1875
ਕਿਸਮਕਾਲਜ
ਵਿੱਦਿਅਕ ਅਮਲਾ112+
ਟਿਕਾਣਾਪਟਿਆਲਾ, ਪੰਜਾਬ, ਭਾਰਤ
ਕੈਂਪਸਸ਼ਹਿਰੀ, 21 ਏਕੜ/ 8.5 ਹੈਕਟੇਅਰ
ਵੈੱਬਸਾਈਟwww.mohindracollege.in
ਮਹਿੰਦਰਾ ਕਾਲਜ, ਪਟਿਆਲਾ

ਮਹਿੰਦਰਾ ਕਾਲਜ, ਪਟਿਆਲਾ, ਪੰਜਾਬ (ਉੱਤਰੀ ਭਾਰਤ) ਵਿੱਚ 1875 ਵਿੱਚ ਸਥਾਪਿਤ ਸਮਕਾਲੀ ਉੱਚ ਸਿੱਖਿਆ ਦੀ ਪੁਰਾਣੀ ਸੰਸਥਾ ਹੈ। ਮਹਿੰਦਰਾ ਕਾਲਜ ਨੈਸ਼ਨਲ ਅਸੈੱਸਮੈਂਟ ਅਤੇ ਐਕ੍ਰੀਡੇਸ਼ਨ ਕੌਂਸਲ ਭਾਰਤ ਸਰਕਾਰ ਵੱਲੋਂ ਏ+ ਗ੍ਰੇਡ ਪ੍ਰਾਪਤ ਕਰਨ ਵਾਲਾ ਪਹਿਲਾ ਕਾਲਜ ਹੈ।