ਮਹਿੰਦਾ ਰਾਜਪਕਸ਼ੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਿੰਦਾ ਰਾਜਪਕਸ਼ੇ
Mahinda Rajapaksa.jpg
6ਵਾਂ ਸ਼੍ਰੀ ਲੰਕਾ ਦੇ ਰਾਸ਼ਟਰਪਤੀ
ਦਫ਼ਤਰ ਵਿੱਚ
19 ਨਵੰਬਰ 2005 – 9 ਜਨਵਰੀ 2015
ਪ੍ਰਧਾਨ ਮੰਤਰੀRatnasiri Wickremanayake
D. M. Jayaratne
ਤੋਂ ਪਹਿਲਾਂਚੰਦ੍ਰਿਕਾ ਕੁਮਾਰਤੁੰਗਾ
ਤੋਂ ਬਾਅਦMaithripala Sirisena
ਸ਼੍ਰੀ ਲੰਕਾ ਦੇ ਪ੍ਰਧਾਨਮੰਤਰੀ
ਦਫ਼ਤਰ ਵਿੱਚ
6 ਅਪ੍ਰੈਲ 2004 – 19 ਨਵੰਬਰ 2005
ਰਾਸ਼ਟਰਪਤੀਚੰਦ੍ਰਿਕਾ ਕੁਮਾਰਤੁੰਗਾ
ਤੋਂ ਪਹਿਲਾਂRanil Wickremesinghe
ਤੋਂ ਬਾਅਦRatnasiri Wickremanayake
Leader of the Opposition
ਦਫ਼ਤਰ ਵਿੱਚ
6 ਫ਼ਰਵਰੀ 2002 – 2 ਅਪ੍ਰੈਲ 2004
ਰਾਸ਼ਟਰਪਤੀਚੰਦ੍ਰਿਕਾ ਕੁਮਾਰਤੁੰਗਾ
ਤੋਂ ਪਹਿਲਾਂRatnasiri Wickremanayake
ਤੋਂ ਬਾਅਦRanil Wickremesinghe
Chairman of the Sri Lanka Freedom Party
ਦਫ਼ਤਰ ਵਿੱਚ
18 ਨਵੰਬਰ 2005 – 15 ਜਨਵਰੀ 2015
ਤੋਂ ਪਹਿਲਾਂਚੰਦ੍ਰਿਕਾ ਕੁਮਾਰਤੁੰਗਾ
ਤੋਂ ਬਾਅਦMaithripala Sirisena
Ministry of Fisheries and Aquatic Resources Development
ਦਫ਼ਤਰ ਵਿੱਚ
1997–2001
ਰਾਸ਼ਟਰਪਤੀਚੰਦ੍ਰਿਕਾ ਕੁਮਾਰਤੁੰਗਾ
Minister of Finance
ਦਫ਼ਤਰ ਵਿੱਚ
23 ਨਵੰਬਰ 2005 – 9 ਜਨਵਰੀ 2015
ਰਾਸ਼ਟਰਪਤੀHimself
ਤੋਂ ਪਹਿਲਾਂSarath Amunugama
ਤੋਂ ਬਾਅਦRavi Karunanayake
Minister of Labour
ਦਫ਼ਤਰ ਵਿੱਚ
1994–1997
ਰਾਸ਼ਟਰਪਤੀਚੰਦ੍ਰਿਕਾ ਕੁਮਾਰਤੁੰਗਾ
11th Chairperson-in-office of the Commonwealth of Nations
ਦਫ਼ਤਰ ਵਿੱਚ
15 ਨਵੰਬਰ 2013 – 9 ਜਨਵਰੀ 2015
ਤੋਂ ਪਹਿਲਾਂTony Abbott
ਤੋਂ ਬਾਅਦMaithripala Sirisena
Member of the ਸ਼੍ਰੀ ਲੰਕਾ Parliament
for Kurunegala District
ਮੌਜੂਦਾ
ਦਫ਼ਤਰ ਵਿੱਚ
17 August 2015
Member of the ਸ਼੍ਰੀ ਲੰਕਾ Parliament
for Hambantota District
ਦਫ਼ਤਰ ਵਿੱਚ
15 ਫ਼ਰਵਰੀ 1989 – 19 ਨਵੰਬਰ 2005
Member of the ਸ਼੍ਰੀ ਲੰਕਾ Parliament
for Beliatta
ਦਫ਼ਤਰ ਵਿੱਚ
27 ਮਈ 1970 – 21 ਜੁਲਾਈ 1977
ਤੋਂ ਪਹਿਲਾਂD.P. Atapattu
ਤੋਂ ਬਾਅਦRanjit Atapattu
ਨਿੱਜੀ ਜਾਣਕਾਰੀ
ਜਨਮ
ਪਰਸੇ ਮਹਿੰਦਾ ਰਾਜਪਕਸ਼ੇ

(1945-11-18) 18 ਨਵੰਬਰ 1945 (ਉਮਰ 77)
Weerakatiya, Southern Province, British Ceylon
(now Sri Lanka)
ਕੌਮੀਅਤਸ਼੍ਰੀ ਲੰਕਾ
ਸਿਆਸੀ ਪਾਰਟੀSri Lanka Freedom Party
ਹੋਰ ਰਾਜਨੀਤਕ
ਸੰਬੰਧ
United People's Freedom Alliance
(2004 – Present)
People's Alliance
(1994 – 2004)
ਜੀਵਨ ਸਾਥੀShiranthi Rajapaksa
(née Wickremesinghe)
ਬੱਚੇNamal
Yoshitha
Rohitha
ਅਲਮਾ ਮਾਤਰRichmond College
Nalanda College Colombo
Thurstan College
Sri Lanka Law College
ਪੇਸ਼ਾਸਿਆਸਤਦਾਨ, ਵਕੀਲ
ਵੈੱਬਸਾਈਟOfficial website

ਪਰਸੇ ਮਹਿੰਦਰਾ "ਮਹਿੰਦਾ" ਰਾਜਪਕਸ਼ੇ ਸ਼੍ਰੀ ਲੰਕਾ ਦਾ ਇੱਕ ਸਿਆਸਤਦਾਨ ਹੈ। ਉਹ 19 ਨਵੰਬਰ 2005 ਤੋਂ 9 ਜਨਵਰੀ 2015 ਤੱਕ ਸ਼੍ਰੀ ਲੰਕਾ ਦਾ ਛੇਵਾਂ ਰਾਸ਼ਟਰਪਤੀ ਸੀ। ਰਾਜਪਕਸ਼ੇ ਪਹਿਲਾਂ ਇੱਕ ਵਕੀਲ ਸੀ। ਉਹ ਪਹਿਲੀ ਵਾਰ 1970 ਵਿੱਚ ਚੋਣਾਂ ਜਿੱਤ ਕੇ ਸ਼੍ਰੀ ਲੰਕਾ ਅਸੈਂਬਲੀ ਵਿੱਚ ਆਇਆ ਸੀ। ਉਹ 6 ਅਪ੍ਰੈਲ 2004 ਤੋਂ ਸ਼੍ਰੀ ਲੰਕਾ ਦਾ ਪ੍ਰਧਾਨ ਮੰਤਰੀ ਵੀ ਰਿਹਾ ਪਰ ਉਸ ਤੋਂ ਬਾਅਦ ਉਹ ਨਵੰਬਰ 2005 ਵਿੱਚ ਰਾਸ਼ਟਰਪਤੀ ਬਣ ਗਿਆ।[1]

ਹਵਾਲੇ[ਸੋਧੋ]

  1. "(BBC)". BBC News. 2010-01-27. Retrieved 2012-09-28.

ਬਾਹਰੀ ਲਿੰਕ[ਸੋਧੋ]