ਸਮੱਗਰੀ 'ਤੇ ਜਾਓ

ਮਾਂਗਨਸ ਕਾਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਂਗਨਸ ਕਾਸਨ
Magnus Carlsen
2012 ਵਿੱਚ ਕਾਸਨ
ਪੂਰਾ ਨਾਮਸਵੈੱਨ ਮਾਂਗਨਸ ਅਨ ਕਾਸਨ
ਦੇਸ਼ਨਾਰਵੇ
ਜਨਮ30 ਨਵੰਬਰ, 1990
ਟਨਜ਼ਬਰਕ, ਵੈਸਤਫ਼ੋਲਡ, ਨਾਰਵੇ
ਸਿਰਲੇਖਗਰੈਂਡਮਾਸਟਰ (2004)
ਵਿਸ਼ਵ ਚੈਂਪੀਅਨ2013, 2014
ਫਾਈਡ ਰੇਟਿੰਗ2863 (ਸਤੰਬਰ 2024)
ਉੱਚਤਮ ਰੇਟਿੰਗ2882 (ਮਈ 2014)
ਰੈਂਕਿੰਗNo. 1 (ਦਸੰਬਰ 2023)
ਉੱਚਤਮ ਰੈਂਕਿੰਗਪਹਿਲਾ ਸਥਾਨ (ਜਨਵਰੀ 2010)

ਸਵੈੱਨ ਮਾਂਗਨਸ ਅਨ ਕਾਸਨ (ਨਾਰਵੇਈ: [sʋɛn ˈmɑŋnʉs øːn ˈkɑːɭsn̩]; 30 ਨਵੰਬਰ 1990 ਦਾ ਜਨਮ) ਇੱਕ ਨਾਰਵੇਈ ਸ਼ਤਰੰਜ ਗਰੈਂਡਮਾਸਟਰ, ਦੁਨੀਆ ਦਾ ਪਹਿਲੇ ਦਰਜੇ ਦਾ ਖਿਡਾਰੀ ਅਤੇ ਰਵਾਇਤੀ, ਤੇਜ਼ ਅਤੇ ਫੌਰੀ ਸ਼ਤਰੰਜ ਵਿੱਚ ਦੁਨੀਆ ਦਾ ਜੇਤੂ ਹੈ। ਇਹਦੀ ਸਿਖਰੀ ਦਰਜੇਦਾਰੀ 2882 ਜੋ ਇਤਿਹਾਸ ਵਿੱਚ ਸਭ ਤੋਂ ਉੱਚੀ ਹੈ।

ਬਾਹਰਲੇ ਜੋੜ

[ਸੋਧੋ]