ਮਾਂਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੀਜ਼ਨਲ ਪੈਸਸੀਬਾਈ (ਸ਼ੀਕੀ ਨੋ ਯੁਕੀਕਾਈ) ਤੋਂ "ਮਾਂਗਾ" ਲਈ ਕਾਂਜੀ, 1798, ਸੈਂਟੋ ਕਯੋਡੇਨ ਤੇ ਕਿਤਾਓ ਸ਼ਿਸੇਮਾਸਾ ਦੁਆਰਾ

ਜਪਾਨੀ ਭਾਸ਼ਾ ਵਿੱਚ ਮਾਂਗਾ (ਕਾਂਜੀ: 漫画; ਹੀਰਾਗਾਨਾ: まんが; ਕਤਾਕਨਾ: マンガ; ਇਸ ਅਵਾਜ਼ ਬਾਰੇ listen ) (ਅੰਗਰੇਜ਼ੀ: /ˈmɑːŋɡə/ ਜਾਂ /ˈmæŋɡə/) ਕਾਮਿਕਸ ਅਤੇ ਛਪੇ ਕਾਰਟੂਨਾਂ ਤੋਂ ਮਿਲ ਕੇ ਬਣਦਾ ਹੈ (ਜਿਹਨਾਂ ਨੂੰ ਕਦੇ ਕਦੇ ਕੋਮਿਕੂ ਵੀ ਕਿਹਾ ਜਾਂਦਾ ਹੈ। ਫਰਮਾ:Nihongo2)। ਇਹ 19 ਵੀਂ ਸਦੀਡੇ ਸ਼ੁਰੂ ਵਿੱਚ ਜਪਾਨ ਵਿੱਚ ਵਿਕਸਿਤ ਸ਼ੈਲੀ ਦੇ ਅਨੁਰੂਪ ਹੈ।[1]

ਹਵਾਲੇ[ਸੋਧੋ]

  1. Lent 2001, pp. 3–4, Tchiei 1998, Gravett 2004, p. 8