ਮਾਂਜ ਮਿਊਜ਼ਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਂਜ ਮਿਊਜ਼ਿਕ
ਜਨਮ
ਮਨਜੀਤ ਸਿੰਘ ਰਾਲ

(1985-01-24) ਜਨਵਰੀ 24, 1985 (ਉਮਰ 39)
ਪੇਸ਼ਾ
 • ਸੰਗੀਤ ਨਿਰਦੇਸ਼ਕ
 • ਗਾਇਕ
 • ਫਿਲਮੀ ਸਕੋਰਰ
ਸਰਗਰਮੀ ਦੇ ਸਾਲ2000—present
ਜੀਵਨ ਸਾਥੀਨਿੰਡੀ ਕੌਰ
ਸੰਗੀਤਕ ਕਰੀਅਰ
ਵੰਨਗੀ(ਆਂ)
 • ਫਿਲਮੀ
 • ਦੇਸੀ ਹਿੱਪ ਹੌਪ
 • ਭੰਗੜਾ
 • ਵਰਲਡ ਮਿਊਜ਼ਿਕ
 • ਪੌਪ
 • ਅਰਬਨ
ਲੇਬਲਮਿਊਜ਼ਿਕ ਵਨ ਰਿਕਾਰਡਜ਼, ਜ਼ੀ ਮਿਊਜ਼ਿਕ ਕੰਪਨੀ, ਟੀ-ਸੀਰੀਜ਼

ਮਨਜੀਤ ਸਿੰਘ ਰਾਲ (ਜਨਮ 24 ਜਨਵਰੀ 1985, ਬ੍ਰੈਡਫੋਰਡ, ਇੰਗਲੈਂਡ) ਆਪਣੇ ਮੰਚ ਨਾਮ ਮਾਂਜ ਮਿਊਜ਼ਿਕ ਨਾਲ ਜਾਣਿਆ ਜਾਣ ਵਾਲਾ ਇੱਕ ਭਾਰਤੀ ਸੰਗੀਤ ਸੰਗੀਤਕਾਰ, ਗਾਇਕ ਅਤੇ ਫ਼ਿਲਮੀ ਸਕੋਰਰ ਹੈ। ਉਹ ਭੰਗੜਾ ਸੰਗੀਤ ਸਮੂਹ ਆਰ ਡੀ ਬੀ ਦਾ ਸਾਬਕਾ ਮੁੱਖ ਗਾਇਕ ਅਤੇ ਸੰਗੀਤ ਨਿਰਦੇਸ਼ਕ ਸੀ। ਇਸ ਗਰੁੱਪ ਵਿੱਚ ਉਸਦੇ ਦੋ ਭਰਾ ਸੁਰਜੀਤ ਸਿੰਘ ਅਤੇ ਕੁਜੀਤ ਰਾਲ ਵੀ ਸਨ।

ਆਪਣੇ ਵੱਡੇ ਭਰਾ ਕੁਲਜੀਤ ਰਾਲ ਦੀ ਮੌਤ ਦੇ ਬਾਅਦ, ਮਾਂਜ ਮਿਊਜ਼ਿਕ ਨੇ ਗਰੁੱਪ ਤੋਂ ਵੱਖ ਹੋਣ ਦਾ ਫੈਸਲਾ ਕੀਤਾ।[1] ਸ਼ੁਰੂਆਤ ਵਿੱਚ ਮਾਂਜ ਮਿਊਜ਼ਿਕ ਨੇ ਆਪਣੇ ਸਿੰਗਲਜ਼ ਤੋਂ ਸ਼ੁਰੂ ਕੀਤਾ ਅਤੇ ਬਾਲੀਵੁੱਡ ਵਿੱਚ ਸੰਗੀਤ ਦੇਣਾ ਸ਼ੁਰੂ ਕੀਤਾ ਅਤੇ ਉਸਨੇ ਸੈਫ ਅਲੀ ਖਾਨ, ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਵਰਗੇ ਸਥਾਪਤ ਅਦਾਕਾਰਾਂ ਨਾਲ ਕੰਮ ਕੀਤਾ।[2] 2014 ਵਿੱਚ ਮਾਂਜ ਨੇ ਖੁਦ ਦਾ ਸੰਗੀਤ ਦੇ ਲੇਬਲ ਮਿਊਜ਼ਿਕ ਵਨ ਰਿਕਾਰਡਜ਼ ਸਥਾਪਿਤ ਕੀਤਾ।

ਹਵਾਲੇ[ਸੋਧੋ]

 1. "RDB split causes Brothers to fight in Court". DESIblitz (in ਅੰਗਰੇਜ਼ੀ (ਬਰਤਾਨਵੀ)). 2014-09-15. Retrieved 2017-09-08. {{cite news}}: Cite has empty unknown parameter: |dead-url= (help)
 2. "Good music has no benchmarks: Manj Musik". www.hindustantimes.com/ (in ਅੰਗਰੇਜ਼ੀ). 2016-09-04. Retrieved 2017-09-08.