ਮਾਇਆ ਸ਼ਰਮਾ
ਮਾਇਆ ਸ਼ਰਮਾ ਇੱਕ ਲੇਖਕ,ਅਤੇ ਸਮਲਿੰਗੀ ਲੈਸਬੀਅਨ ਦੀ ਕਾਰਜਕਾਰੀ ਔਰਤ ਹੈ। ਇਹ ਵਿਕਲਪ ਸੰਸਥਾ ਵਿੱਚ ਪ੍ਰੋਗਰਾਮ ਸੰਚਾਲਕ ਦੇ ਤੌਰ 'ਤੇ ਕੰਮ ਕਰਦੀ ਹੈ।[1]
ਜੀਵਨ
[ਸੋਧੋ]ਮਾਇਆ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੋਇਆ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਬਾਅਦ ਵਿੱਚ ਇਸਨੂੰ ਵਿਆਹ ਦੇ ਰਿਸ਼ਤੇ ਵਿੱਚ ਰਹਿਣਾ ਦਮਘੋਟੂ ਮਹਿਸੂਸ ਹੋਇਆ ਅਤੇ ਇਸਨੇ ਇਸ ਰਿਸ਼ਤੇ ਨੂੰ ਤੋੜ ਦਿੱਤਾ। ਇਸਦੇ ਪੁੱਤਰ ਅਤੇ ਇਸ ਵਿੱਚ ਇਸਦੇ ਰਿਸ਼ਤੇ ਬਾਰੇ ਇੱਕ ਚੁੱਪ ਜਿਹੀ ਸਮਝ ਹੈ। ਆਪਣੀ ਜਿੰਦਗੀ ਬਾਰੇ ਇਹ ਕਹਿੰਦੀ ਹੈ ਕਿ- "ਉਹ ਮੈਨੂੰ ਹਾਮੀ ਦਿੰਦਾ ਹੈ। ਸਾਡੇ ਵਿੱਚ ਇੱਕ ਗੁਪਤ ਜਿਹੀ ਸਮਝ ਹੈ। ਉਹ ਉਥੇ ਸੀ ਜਦੋਂ ਅਸੀਂ ਕਿਤਾਬ ਪ੍ਰਕਾਸ਼ਿਤ ਕੀਤੀ। ਇੱਕ ਮਾਤਾ-ਪਿਤਾ ਲਈ ਇਹ ਸਵੀਕਾਰ ਕਰਨਾ ਮੁਸ਼ਕਿਲ ਹੈ, ਪਰ ਇਸਦੇ ਪਰਿਵਾਰ ਨੇ ਇਸਨੂੰ ਸਵੀਕਾਰ ਕੀਤਾ। ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਹ ਬਹੁਤ ਹੈ। ਮੈਂ ਇਹ ਨਹੀਂ ਕਹਿੰਦੀ ਕਿ ਇਹ ਲੋਕਾਂ ਨੂੰ ਕਹਿਣਾ ਸਰਾਸਰ ਠੀਕ ਹੈ ਕਿ ਮੈ ਇੱਕ ਔਰਤ ਸਾਥੀ ਨਾਲ ਰਹਿ ਰਹੀ।"[2]
ਕਾਰਜ
[ਸੋਧੋ]ਮਾਇਆ ਸ਼ਰਮਾ ਅੱਜਕਲ ਬੜੌਦਾ ਵਿੱਚ ਇੱਕ ਲੈਸਬੀਅਨ ਦੇ ਗਰੁੱਪ ਦੀ ਸਿਰਜਕ ਹੈ। ਇਹ ਗੁਜਰਾਤ ਦੀ ਲੈਸਬੀਅਨ ਲਹਿਰ ਦਾ ਹਿੱਸਾ ਹੈ, ਅਤੇ ਆਪਣੇ ਸਾਥੀ ਨਾਲ ਖੁਸ਼ੀ- ਖੁਸ਼ੀ ਰਹਿ ਰਹੀ ਹੈ।