ਮਾਇਰਟਲ ਐਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਇਰਟਲ ਐਲਨ
ਜਨਮਮਾਇਰਟਲ ਹਿੱਲ
1924
ਟੀਵੋਲੀ, ਕੋਰਕ, ਕਾਉਂਟੀ ਕੋਰਕ, ਆਇਰਲੈਂਡ
ਰਿਹਾਇਸ਼ਸ਼ਾਨਾਗੇਰੀ, ਕਾਉਂਟੀ ਕੋਰਕ
ਰਾਸ਼ਟਰੀਅਤਾਆਇਰਿਸ਼
ਪੇਸ਼ਾਚੇੱਫ਼
ਮਾਲਕਸਵੈ-ਅਧਿਕਾਰੀ
ਪ੍ਰਸਿੱਧੀ Michelin starred Ballymaloe House
ਸਾਥੀਇਵਾਨ ਐਲਨ; ਛੇ ਬੱਚੇ

ਮਾਇਰਟਲ ਐਲਨ (ਜਨਮ 1924, ਟੀਵੋਲੀ, ਕੋਰਕ, ਕਾਉਂਟੀ ਕੋਰਕ), ਇੱਕ ਆਇਰਿਸ਼ ਮੈਕਲਿਨ ਸਟਾਰ ਜਿੱਤਣ ਵਾਲੀ ਮੁੱਖ ਚੇਫ਼ ਅਤੇ ਸ਼ਾਨਾਗੇਰੀ, ਕਾਉਂਟੀ ਕੋਰਕ ਦੇ ਬੈਲੀਮੋਲ ਹਾਊਸ ਵਿੱਚ ਦ ਯੇਟਸ ਰੂਮ ਰੇਸਟੋਰੇਂਟ ਦੀ ਸਹਿ-ਮਾਲਕਣ ਸੀ। ਕੂਕਿੰਗ ਕੈਰੀਅਰ ਤੋਂ ਇਲਾਵਾ ਉਹ ਇੱਕ ਲੇਖਿਕਾ, ਹੋਟਲ-ਮਾਲਿਕ ਅਤੇ ਅਧਿਆਪਕਾ ਵੀ ਸੀ।

ਜੀਵਨ[ਸੋਧੋ]

1943 ਵਿੱਚ ਮਾਇਰਟਲ ਹਿੱਲ ਦਾ ਵਿਆਹ ਇਵਾਨ ਐਲਨ ਨਾਲ ਹੋਇਆ, ਜੋ ਇੱਕ ਸਬਜੀ ਉਤਪਾਦਕ ਸੀ ਅਤੇ ਕੀਨੋਥ,ਸ਼ਾਨਾਗੇਰੀ ਦੇ ਖੇਤਾਂ ਵਿੱਚ ਕੰਮ ਕਰਦਾ ਸੀ। ਜੋੜੇ ਨੇ ਬੈਲੀਮੋਲ ਹਾਊਸ ਅਤੇ ਆਲੇ-ਦੁਆਲੇ ਦੇ ਖੇਤਾਂ ਨੂੰ ਖਰੀਦਿਆ।[2] .

ਮਾਇਰਟਲ ਐਲਨ ਦੇ ਪਤੀ ਇਵਾਨ ਦੀ 1998 ਵਿਚ ਮੌਤ ਹੋ ਗਈ 

ਐਵਾਰਡ[ਸੋਧੋ]

 • 1975–1980: one Michelin star[3]
 • 1975–1981, 1983–1984 and 1987–1988: one star in the Egon Ronay Guide[2]
 • 1981–1994: Red M awarded by the Michelin Guide[2]
 • 1984: Cesar Award in the Good Hotel Guide
 • 1988: Ballymaloe House included in the Courvoisier book of best hotels
 • 1990: the Ackerman Martell Guide the black four-leaved clover for excellence in all aspects of the hotel and restaurant business
 • 1991: Ballymaloe House included in Harpers and Queen 'The one hundred Best Hotels in the World'
 • 2000: Degree of Doctor of Laws, honoris causa – awarded by the University College Cork[4]
 • 2011: Taste Icon award – presented by Taste of Dublin[5]
 • 2011: Lifetime Achievement Award – Women and Agriculture Awards[6]
 • 2014: Lifetime Achievement Award from the Irish Food Writers' Guild[7]

ਕਿਤਾਬਾਂ[ਸੋਧੋ]

 • The Ballymaloe cook book; 1984[8]
 • Myrtle Allen's Cooking at Ballymaloe House; 1990[9]

ਹਵਾਲੇ[ਸੋਧੋ]