ਮਾਈਕਲ ਫੈਲਪਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਈਕਲ ਫੈਲਪਸ
Michael Phelps 2009.jpg
2009 'ਚ ਮਾਈਕਲ ਫੈਲਪਸ
ਨਿੱਜੀ ਜਾਣਕਾਰੀ
ਪੂਰਾ ਨਾਂਮਾਈਕਲ ਫਰੈਡ ਫੈਲਪਸ II
ਜਨਮ (1985-06-30) ਜੂਨ 30, 1985 (ਉਮਰ 37)
ਬਾਲਟੀਮੋਰ, ਮੈਰੀਲੈਂਡ
ਕੱਦ6 ਫ਼ੁੱਟ 4 ਇੰਚ (193 cਮੀ)
ਭਾਰ194 lb (88 kg)
ਖੇਡ
Clubਉਤਰੀ ਬਾਲਟੀਮੋਰ ਆਕਿਉਟਿਕ ਕਲੱਬ
Coached byਬੋਬ ਬੋਅਮੈਨ

ਮਾਈਕਲ ਫੈਲਪਸ ਦਾ ਜਨਮ 30 ਜੂਨ, 1985 ਨੂੰ ਬਾਲਟੀਮੋਰ ਸ਼ਹਿਰ ਨੇੜੇ ਮੈਰੀਲੈਂਡ[1] ’ਚ ਇੱਕ ਸਾਧਾਰਨ ਪਰਿਵਾਰ ’ਚ ਹੋਇਆ। ਫੈਲਪਸ ਤੇ ਦੋ ਵੱਡੀਆਂ ਭੈਣਾਂ ਦੇ ਪਾਲਣ-ਪੋਸ਼ਣ ਅਧਿਆਪਕ ਮਾਂ ਨੇ ਕੀਤਾ। ਮਾਈਕਲ ਫੈਲਪਸ ਨੇ ਕੌਮਾਂਤਰੀ ਖੇਡ ਮੁਕਾਬਲਿਆਂ ’ਚ 71 ਮੈਡਲ ਜਿੱਤੇ ਹਨ ਜਿਹਨਾਂ ’ਚੋਂ 39 ਵਿਸ਼ਵ ਰਿਕਾਰਡ ਬਣੇ। 2012 ਓਲੰਪਿਕ ਵਿੱਚ ਫੈਲਪਸ ਨੇ ਰੂਸ ਦੀ ਜਿਮਨਾਸਟ ਲਾਰੀਸਾ ਲਾਤਿਯਾਨੀਨਾ ਵਲੋਂ ਜਿੱਤੇ 18 ਓਲੰਪਿਕ ਤਗਮਿਆਂ ਦੀ ਜਗ੍ਹਾ ਉੱਤੇ 22 ਓਲੰਪਿਕ ਤਗਮੇ ਜਿੱਤ ਕੇ ਨਵਾਂ ਮੀਲ ਪੱਥਰ ਗੱਡ ਦਿੱਤਾ।

ਖੇਡ ਪ੍ਰੇਮੀ ਤੈਰਾਕੀ ਦੇ ਬਾਦਸ਼ਾਹ ਮਾਈਕਲ ਫੈਲਪਸ ਨੂੰ ‘ਫਲਾਇੰਗ ਫਿਸ਼’ ਕਹਿੰਦੇ ਹਨ।

ਹਵਾਲੇ[ਸੋਧੋ]