ਮਾਊਰੋ ਕੈਬਰਲ ਗ੍ਰੀਂਸਪੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਊਰੋ ਕੈਬਰਲ ਗ੍ਰੀਂਸਪੈਨ
ਜਨਮ
ਕੋਰਡੋਬਾ, ਅਰਜਨਟੀਨਾ
ਲਈ ਪ੍ਰਸਿੱਧਟਰਾਂਸਜੈਂਡਰ ਅਤੇ ਇੰਟਰਸੈਕਸ ਅਧਿਕਾਰਾਂ ਲਈ ਕਾਰਕੁੰਨ ਅਤੇ ਸਿੱਖਿਅਕ
ਵੈੱਬਸਾਈਟtransactivists.org

ਮਾਊਰੋ ਕੈਬਰਲ ਗ੍ਰੀਂਸਪੈਨ[1] ਨੂੰ 'ਮਾਊਰੋ ਕੈਬਰਲ' ਵਜੋਂ ਵੀ ਜਾਣਿਆ ਜਾਂਦਾ ਹੈ, ਉਹ ਅਰਜਨਟੀਨਾ ਦਾ ਇੱਕ ਇੰਟਰਸੈਕਸ ਅਤੇ ਟਰਾਂਸ ਲਈ ਕਾਰਕੁੰਨ ਹੈ, ਜੋ ਗੇਟ ਦੇ ਪ੍ਰਬੰਧਕ ਨਿਰਦੇਸ਼ਕ ਵਜੋਂ ਕੰਮ ਕਰਦਾ ਹੈ। ਯੋਗਾਈਕਰਤਾ ਦੇ ਸਿਧਾਂਤਾਂ ਦੀ ਇੱਕ ਹਸਤਾਖ਼ਰ ਨੇ ਉਸ ਦਾ ਕੰਮ ਮੈਡੀਕਲ ਪ੍ਰੋਟੋਕੋਲ ਅਤੇ ਕਾਨੂੰਨ ਸੁਧਾਰ ਦੇ ਸੁਧਾਰਾਂ 'ਤੇ ਕੇਂਦਰਿਤ ਦੱਸਿਆ ਹੈ।[2] ਜੁਲਾਈ 2015 ਵਿੱਚ ਕੈਬਰਲ ਨੇ ਉਦਘਾਟਨੀ 'ਬੌਬ ਹੈਪਲ ਇਕੁਏਲਟੀ ਅਵਾਰਡ' ਹਾਸਿਲ ਕੀਤਾ ਸੀ।[3]

ਜੀਵਨ[ਸੋਧੋ]

ਮਾਊਰੋ ਕੈਬਰਲ ਗ੍ਰੀਂਸਪੈਨ ਨੂੰ ਜਨਮ ਸਮੇਂ ਔਰਤ ਦੱਸਿਆ ਗਿਆ ਸੀ, ਪਰ ਉਹ ਹੁਣ ਮਰਦ ਵਜੋਂ ਜ਼ਿੰਦਗੀ ਜਿਉਂ ਰਿਹਾ ਹੈ। ਉਸਨੇ ਕਿਸ਼ੋਰ ਅਵਸਥਾ ਵਿੱਚ ਆਪਣੇ ਸਰੀਰ ਨੂੰ 'ਵੱਖਰਾ' ਦੱਸਿਆ ਅਤੇ ਬਾਅਦ ਵਿੱਚ ਉਸਨੇ ਸਰਜਰੀ ਕਰਵਾਈ, ਜਿਸ ਕਰਕੇ ਉਸਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।[4]

ਅਕਾਦਮੀ ਕੈਰੀਅਰ[ਸੋਧੋ]

ਕੈਬਰਲ ਨੇ ਇਤਿਹਾਸ ਵਿੱਚ ਕੋਰਡੋਬਾ ਦੀ ਨੈਸ਼ਨਲ ਯੂਨੀਵਰਸਿਟੀ ਤੋਂ ਡਿਗਰੀ ਹਾਸਿਲ ਕੀਤੀ।[5]

ਚੁਣੀਂਦਾ ਕਾਰਜ[ਸੋਧੋ]

ਕਿਤਾਬਾਂ[ਸੋਧੋ]

  • Cabral, Mauro, ed. (February 2009). Interdicciones: Escrituras de la intersexualidad en castellano. Córdoba, Argentina: Mulabi. ISBN 978-987-05-5898-9.

ਜਰਨਲ[ਸੋਧੋ]

ਸੰਪਾਦਨਾ[ਸੋਧੋ]

ਹਵਾਲੇ[ਸੋਧੋ]

  1. "APPOINTMENTS TO BE MADE AT THE 33RD SESSION OF THE HUMAN RIGHTS COUNCIL (13 – 30 September 2016)". Office of the High Commissioner for Human Rights. 2016. Archived from the original on 2 ਸਤੰਬਰ 2016. Retrieved 12 ਮਈ 2019. {{cite web}}: Unknown parameter |dead-url= ignored (|url-status= suggested) (help)
  2. "The Yogyakarta Principles on the Application of International Human Rights Law in relation to Sexual Orientation and Gender Identity". Yogyakarta Principles. Archived from the original on 2015-06-28. Retrieved 2015-08-01. {{cite web}}: Unknown parameter |deadurl= ignored (|url-status= suggested) (help)
  3. Law Society Gazette (July 2015). "Mandela lawyer award winner announced". Law Society Gazette. Retrieved 2015-08-01.
  4. Comisión Interamericana de Derechos Humanos (2015). "Situación de Derechos Humanos de Personas Intersex: clips de audiencias". YouTube. Comisión Interamericana de Derechos Humanos. Retrieved 2015-06-25.
  5. AKAHATÁ (2015). "Integrantes". AKAHATÁ. Archived from the original on 2014-12-26. Retrieved 2015-06-25. {{cite web}}: Unknown parameter |dead-url= ignored (|url-status= suggested) (help)