ਮਾਤ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਤ ਲੋਕ ਪੰਜਾਬੀ ਦੇ ਪ੍ਰਸਿਧ ਚਿੰਤਕ ਤੇ ਆਲੋਚਕ ਡਾ. ਜਸਵਿੰਦਰ ਸਿੰਘ ਦਾ ਪਲੇਠਾ ਨਾਵਲ ਹੈ। ਪੰਜਾਬੀ ਸਾਹਿਤ ਵਿੱਚ ਨਵੇਂ ਪ੍ਰਤਿਮਾਨ ਸਿਰਜਨ ਵਾਲਾ ਇਹ ਨਾਵਲ ਮਨੁੱਖੀ ਜ਼ਿੰਦਗੀ ਵਿੱਚ ਔਰਤ ਮਰਦ ਦੇ ਪਿਆਰ ਵਿਆਹ ਦੇ ਸੰਦਰਭ ਵਿੱਚ ਪਰਿਵਾਰਕ ਸੰਸਥਾ ਤੇ ਵਿਅਕਤੀਗਤ ਆਜ਼ਾਦੀ ਨੂੰ ਅਤ੍ਰਿਪਤ ਕਾਮਨਾ ਤੇ ਜ਼ਿੰਦਗੀ ਦੇ ਰੁਝੇਵਿਆਂ ਦੀ ਦਵੰਦਾਤਮਕ ਉਲਝਣ ਅਧੀਨ ਚਿਤਰਦਾ ਹੈ।