ਮਾਦਰੀਦ ਦਾ ਸ਼ਾਹੀ ਮਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਦਰੀਦ ਦਾ ਸ਼ਾਹੀ ਮਹਲ
Palacio Real de Madrid
ਮਾਦਰੀਦ ਦਾ ਸ਼ਾਹੀ ਮਹਲ, ਪੂਰਬੀ ਪਾਸਾ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਸਪੇਨ ਮਾਦਰੀਦ" does not exist.
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀBaroque, ਕਲਾਸਕੀਵਾਦ
ਕਸਬਾ ਜਾਂ ਸ਼ਹਿਰਮਾਦਰੀਦ
ਦੇਸ਼ਸਪੇਨ
ਨਿਰਮਾਣ ਆਰੰਭ7 ਅਪਰੈਲ 1738
ਗਾਹਕPhilip V of Spain
ਤਕਨੀਕੀ ਜਾਣਕਾਰੀ
ਮੰਜ਼ਿਲ ਖੇਤਰ135,000 m2 (1,450,000 sq ft)
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟFilippo Juvarra (first of many)
ਅਧਿਕਾਰਤ ਨਾਮPalacio Real de Madrid
ਕਿਸਮਅਚੱਲ
ਮਾਪਦੰਡਸਮਾਰਕ
ਅਹੁਦਾ1931[1]
ਹਵਾਲਾ ਨੰ.RI-51-0001061

ਮਾਦਰੀਦ ਦਾ ਸ਼ਾਹੀ ਮਹਲ (ਸਪੇਨੀ ਭਾਸ਼ਾ Palacio Real de Madrid) ਸਪੇਨ ਦੇ ਮਾਦਰਿਦ ਸ਼ਹਿਰ ਵਿੱਚ ਸਪੇਨ ਦੇ ਸ਼ਾਹੀ ਪਰਿਵਾਰ ਦਾ ਨਿਵਾਸ ਸਥਾਨ ਹੈ, ਪਰ ਹੁਣ ਇਹ ਸਿਰਫ਼ ਰਾਜ ਦੇ ਸਮਾਰੋਹ ਲਈ ਵਰਤਿਆ ਜਾਂਦਾ ਹੈ। ਰਾਜਾ ਫਿਲਿਪ VI ਅਤੇ ਸ਼ਾਹੀ ਪਰਿਵਾਰ ਹੁਣ ਇਸ ਮਹਿਲ ਵਿੱਚ ਨਹੀਂ ਰਹਿੰਦੇ, ਇਸ ਦੀ ਥਾਂ ਉਹ ਇੱਕ ਸਾਦੇ ਮਹਲ ਜ਼ਾਰਜ਼ੁਏਲਾ ਦੇ ਮਹਲ, ਜੋ ਕਿ ਮਾਦਰਿਦ ਦੇ ਬਾਹਰਵਾਰ ਹੈ, ਵਿੱਚ ਰਹਿੰਦੇ ਹਨ। ਇਹ ਮਹਲ ਸਪੇਨ ਦੀ ਏਜੰਸੀ ਪੇਤ੍ਰੀਮੋਨੀਓ ਨੇਸ਼ਨਲ ਅਧੀਨ ਹੈ। ਮਹਲ ਕਾਲੇ ਦੇ ਬਾਲੇਨ ਮਾਰਗ ਤੇ, ਮਾਦਰਿਦ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ, ਮੰਜ਼ਾਨਾਰੇਸ ਨਦੀ ਦੇ ਪੂਰਬ ਵਿੱਚ, ਮੇਟ੍ਰੋ ਸਟੇਸ਼ਨ ਦੇ ਨਾਲ ਸਥਿਤ ਹੈ। ਇਸ ਦੇ ਕੁੱਝ ਕਮਰੇ ਆਮ ਜਨਤਾ ਦੇ ਦੇਖਣ ਲਈ ਹਮੇਸ਼ਾ ਖੁੱਲੇ ਰਹਿੰਦੇ ਹਨ, ਰਾਜ ਦੇ ਸਮਾਰੋਹ ਦੇ ਦਿਨਾ ਵਿੱਚ ਇਹ ਬੰਦ ਹੁੰਦੇ ਹਨ। ਇਸ ਦੀ ਦਾਖਲਾ ਫੀਸ €11 ਹੈ। ਲਬੇਰੀਅਨ ਪ੍ਰਾਇਦੀਪ ਦੇ ਲੋਕਾਂ ਨੂੰ ਇਸ ਦੀ ਜ਼ਰੁਰਤ ਨਹੀਂ ਪੈਂਦੀ।[2][3]

ਇਹ ਮਹਲ 9ਵੀਂ ਸਦੀ ਵਿੱਚ ਬਣਾਇਆ ਗਿਆ ਸੀ। ਇਸਨੂੰ ਕਰਦੋਬਾ ਦੇ ਮੁਹੰਮਦ ਨੇ ਇੱਕ ਚੌਕੀ ਦੇ ਤੌਰ 'ਤੇ ਨਿਰਮਾਣ ਕੀਤਾ ਸੀ। ਸੁਤੰਤਰ ਮੂਰ ਤੋਲੇਦੋ ਦੇ ਤੈਫੋ ਨੇ 1036 ਵਿੱਚ ਇਸ ਵਿੱਚ ਰਹਿਣਾ ਸ਼ੁਰੂ ਕੀਤਾ।

ਇਤਿਹਾਸ[ਸੋਧੋ]

Historical evolution of the Royal Alcazar of Madrid.
View from the Plaza de la Armeria

ਪੁਸਤਕ ਸੂਚੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Database of protected buildings (movable and non-movable) of the Ministry of Culture of Spain (Spanish).
  2. "Plaza de Oriente". GoMadrid.com. Retrieved 2012-11-30.
  3. "Plaza de Oriente, Madrid". Madrid-Tourist.com. Retrieved 2012-11-30.