ਮਾਦਾਗਾਸਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਦਾਗਾਸਕਰ ਦਾ ਗਣਰਾਜ
Repoblikan'i Madagasikara
République de Madagascar
ਮਾਦਾਗਾਸਕਰ ਦਾ ਝੰਡਾ Seal of ਮਾਦਾਗਾਸਕਰ
ਮਾਟੋFitiavana, Tanindrazana, Fandrosoana  (ਮਾਲਾਗਾਸੀ)
Amour, patrie, progrès  (ਫ਼ਰਾਂਸੀਸੀ)
"ਪਿਆਰ, ਪਿੱਤਰ-ਭੂਮੀ, ਤਰੱਕੀ"
[੧]
ਕੌਮੀ ਗੀਤ"Ry Tanindrazanay malala ô!"
ਹੇ, ਸਾਡੇ ਪੁਰਖਿਆਂ ਦੀ ਪਿਆਰੀ ਧਰਤੀ!


ਮਾਦਾਗਾਸਕਰ ਦੀ ਥਾਂ
Location of Madagascar
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਅੰਤਾਨਾਨਾਰੀਵੋ
18°55′S 47°31′E / 18.917°S 47.517°E / -18.917; 47.517
ਰਾਸ਼ਟਰੀ ਭਾਸ਼ਾਵਾਂ ਮਾਲਾਗਾਸੀ, ਫ਼ਰਾਂਸੀਸੀ
ਵਾਸੀ ਸੂਚਕ ਮਾਲਾਗਾਸੀ[੨]
ਸਰਕਾਰ ਨਿਗਰਾਨ ਸਰਕਾਰ
 -  ਉੱਚ ਪਰਿਵਰਤਨ ਇਖ਼ਤਿਆਰ ਦਾ ਰਾਸ਼ਟਰਪਤੀ ਐਂਡਰੀ ਰਾਜੋਲੀਨਾ
 -  ਪ੍ਰਧਾਨ ਮੰਤਰੀ ਉਮਰ ਬਰੀਜ਼ੀਕੀ[੩]
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਰਾਸ਼ਟਰੀ ਸਭਾ
ਸੁਤੰਤਰਤਾ ਫ਼ਰਾਂਸ ਤੋਂ 
 -  ਮਿਤੀ ੨੬ ਜੂਨ ੧੯੬੦ 
ਖੇਤਰਫਲ
 -  ਕੁੱਲ ੫੮੭ ਕਿਮੀ2 (੪੭ਵਾਂ)
੨੨੬ sq mi 
 -  ਪਾਣੀ (%) ੦.੦੦੯%
ਅਬਾਦੀ
 -  ੨੦੧੨[੪] ਦਾ ਅੰਦਾਜ਼ਾ ੨੨,੦੦੫,੨੨੨ (੫੩ਵਾਂ)
 -  ੧੯੯੩ ਦੀ ਮਰਦਮਸ਼ੁਮਾਰੀ ੧੨,੨੩੮,੯੧੪ 
 -  ਆਬਾਦੀ ਦਾ ਸੰਘਣਾਪਣ ੩੫.੨/ਕਿਮੀ2 (੧੭੪ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੨੦.੪੦੦ ਬਿਲੀਅਨ[੫] 
 -  ਪ੍ਰਤੀ ਵਿਅਕਤੀ $933[੫] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੧੦.੦੨੫ ਬਿਲੀਅਨ[੫] 
 -  ਪ੍ਰਤੀ ਵਿਅਕਤੀ $੪੫੮[੫] 
ਜਿਨੀ (੨੦੦੧) ੪੭.੫ (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੪੩੫ (ਨੀਵਾਂ) (੧੩੫ਵਾਂ)
ਮੁੱਦਰਾ ਮਾਲਾਗਾਸੀ ਆਰਿਆਰੀ (MGA)
ਸਮਾਂ ਖੇਤਰ ਪੂਰਬੀ ਅਫ਼ਰੀਕੀ ਸਮਾਂ (ਯੂ ਟੀ ਸੀ+੩)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ[੬] (ਯੂ ਟੀ ਸੀ+੩)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .mg
ਕਾਲਿੰਗ ਕੋਡ +੨੬੧[੬]

ਮਾਦਾਗਾਸਕਰ, ਅਧਿਕਾਰਕ ਤੌਰ 'ਤੇ ਮਾਦਾਗਾਸਕਰ ਦਾ ਗਣਰਾਜ (ਮਾਲਾਗਾਸੀ: Repoblikan'i Madagasikara ਫ਼ਰਾਂਸੀਸੀ: République de Madagascar) ਅਤੇ ਪਹਿਲੋਂ ਮਾਲਾਗਾਸੀ ਗਣਰਾਜ, ਦੱਖਣ-ਪੂਰਬੀ ਅਫ਼ਰੀਕਾ ਦੇ ਤਟ ਤੋਂ ਪਰ੍ਹਾਂ ਹਿੰਦ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਦੇਸ਼ ਵਿੱਚ ਮਾਦਾਗਾਸਕਰ ਦਾ ਟਾਪੂ (ਦੁਨੀਆਂ ਵਿੱਚ ਚੌਥਾ ਸਭ ਤੋਂ ਵੱਡਾ) ਅਤੇ ਹੋਰ ਛੁਟੇਰੇ ਨੇੜਲੇ ਟਾਪੂ ਸ਼ਾਮਲ ਹਨ। ਮਹਾਂ-ਮਹਾਂਦੀਪ ਗੋਂਦਵਾਨਾ ਦੇ ਪੂਰਵ-ਇਤਿਹਾਸਕ ਨਿਖੇੜੇ ਤੋਂ ਬਾਅਦ ਮਾਦਾਗਾਸਕਰ ਲਗਭਗ ੮.੮ ਕਰੋੜ ਸਾਲ ਪਹਿਲਾਂ ਭਾਰਤ ਨਾਲੋਂ ਵੱਖ ਹੋ ਗਿਆ ਸੀ ਜਿਸ ਕਰਕੇ ਇੱਥੋਂ ਦੇ ਸਥਾਨਕ ਪੌਦੇ ਅਤੇ ਪਸ਼ੂ ਤੁਲਨਾਤਮਕ ਅੱਡਰੇਪਨ ਵਿੱਚ ਵਿਕਸਤ ਹੋਏ। ਇਸੇ ਕਰਕੇ ਇਹ ਦੇਸ਼ ਜੀਵ-ਵਿਭਿੰਨਤਾ ਦਾ ਖ਼ਜਾਨਾ ਮੰਨਿਆ ਜਾਂਦਾ ਹੈ; ਇਸਦੇ ੯੦% ਤੋਂ ਵੱਧ ਪਸ਼ੂ-ਪੌਦੇ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੇ। ਇਸ ਟਾਪੂ ਦੇ ਵਿਭਿੰਨ ਪਰਿਆਵਰਨ ਅਤੇ ਅਨੂਠੇ ਜੰਗਲੀ ਜੀਵਾਂ ਨੂੰ ਵੱਧ ਰਹੀ ਮਨੁੱਖੀ ਅਬਾਦੀ ਦੇ ਕਬਜੇ ਤੋਂ ਖ਼ਤਰਾ ਹੈ।

ਹਵਾਲੇ[ਸੋਧੋ]

  1. Le Comité Consultatif Constitutionnel (1 October 2010). "Projet de Constitution de la Quatrième République de Madagascar". Madagascar Tribune. http://www.webcitation.org/61BvMnZmH. Retrieved on 24 August 2011.  (ਫ਼ਰਾਂਸੀਸੀ)
  2. National Geographic. "Style Manual". http://www.webcitation.org/6053JX6vh. Retrieved on 31 August 2012. 
  3. Razafison, Rivonala (29 October 2011). "Madagascar: Rajoelina appoints a 'consensus' prime minister". Africa Review (National Media Group, Kenya). http://www.webcitation.org/64rETpM5a. Retrieved on ੨੯ ਅਕਤੂਬਰ ੨੦੧੧. 
  4. Central Intelligence Agency (2011). "Madagascar". The World Factbook. http://www.webcitation.org/61BpMkYSR. Retrieved on 24 August 2011. 
  5. ੫.੦ ੫.੧ ੫.੨ ੫.੩ "Madagascar". International Monetary Fund. http://www.webcitation.org/6AJw9Rnle. Retrieved on 19 April 2012. 
  6. ੬.੦ ੬.੧ Bradt (2011), p. 2