ਮਾਦੀਰਾ ਦਰਿਆ
ਦਿੱਖ
| ਮਾਦੀਰਾ Madeira | |
| ਦਰਿਆ | |
ਪੋਰਤੋ ਵੇਲੋ ਦੇ ਬਾਹਰ-ਬਾਹਰ ਮਾਦੀਰਾ ਦਰਿਆ
| |
| ਨਾਂ ਦਾ ਸਰੋਤ: ਪੁਰਤਗਾਲੀ, "ਲੱਕੜ ਦਰਿਆ" | |
| ਦੇਸ਼ | ਬੋਲੀਵੀਆ, ਬ੍ਰਾਜ਼ੀਲ |
|---|---|
| Part of | ਐਮਾਜ਼ਾਨ ਚਿਲਮਚੀ |
| ਸਹਾਇਕ ਦਰਿਆ | |
| - ਖੱਬੇ | ਮਾਦਰੇ ਦੇ ਦਿਓਸ ਦਰਿਆ |
| - ਸੱਜੇ | ਮਾਮੋਰੇ ਦਰਿਆ, ਯੀ-ਪਰਾਨਾ ਦਰਿਆ, ਅਰੀਪੁਆਨਾ ਦਰਿਆ |
| ਸ਼ਹਿਰ | ਪੋਰਤੋ ਵੇਲੋ |
| ਸਰੋਤ | ਮਾਦਰੇ ਦੇ ਦਿਓਸ ਅਤੇ ਮਾਮੋਰੇ ਦਾ ਸੰਗਮ |
| - ਸਥਿਤੀ | ਗੁਆਇਆਰਾਮੇਰਿਨ ਕੋਲ, ਬੋਲੀਵੀਆ & ਬ੍ਰਾਜ਼ੀਲ |
| - ਉਚਾਈ | 180 ਮੀਟਰ (591 ਫੁੱਟ) |
| - ਦਿਸ਼ਾ-ਰੇਖਾਵਾਂ | 10°38′19″S 65°39′20″W / 10.63861°S 65.65556°W |
| ਦਹਾਨਾ | ਐਮਾਜ਼ਾਨ ਦਰਿਆ |
| - ਸਥਿਤੀ | ਆਮਾਜ਼ੋਨਾਸ ਰਾਜ, ਬ੍ਰਾਜ਼ੀਲ |
| - ਉਚਾਈ | 40 ਮੀਟਰ (131 ਫੁੱਟ) |
| - ਦਿਸ਼ਾ-ਰੇਖਾਵਾਂ | 3°22′32″S 58°46′23″W / 3.37556°S 58.77306°W |
| ਲੰਬਾਈ | 3,250 ਕਿਮੀ (2,019 ਮੀਲ) |
| ਬੇਟ | 8,50,000 ਕਿਮੀ੨ (3,28,187 ਵਰਗ ਮੀਲ) |
| ਡਿਗਾਊ ਜਲ-ਮਾਤਰਾ | ਮਾਨੀਕੋਰੇ |
| - ਔਸਤ | 24,397 ਮੀਟਰ੩/ਸ (8,61,572 ਘਣ ਫੁੱਟ/ਸ) |
| - ਵੱਧ ਤੋਂ ਵੱਧ | 52,804 ਮੀਟਰ੩/ਸ (18,64,756 ਘਣ ਫੁੱਟ/ਸ) |
| - ਘੱਟੋ-ਘੱਟ | 2,346 ਮੀਟਰ੩/ਸ (82,848 ਘਣ ਫੁੱਟ/ਸ) |

ਮਾਦੀਰਾ ਦਰਿਆ ਦੱਖਣੀ ਅਮਰੀਕਾ ਦਾ ਇੱਕ ਪ੍ਰਮੁੱਖ ਜਲ-ਮਾਰਗ ਅਤੇ ਦਰਿਆ ਹੈ ਜੋ ਲਗਭਗ 3,250 ਕਿਲੋਮੀਟਰ ਲੰਮਾ ਹੈ[1] ਇਹ ਐਮਾਜ਼ਾਨ ਦਰਿਆ ਦਾ ਸਭ ਤੋਂ ਵੱਡਾ ਸਹਾਇਕ ਦਰਿਆ ਹੈ।
ਹਵਾਲੇ
[ਸੋਧੋ]- ↑ "Madeira (river)". Talktalk.co.uk Archived 2014-01-16 at the Wayback Machine. (encyclopedia). Accessed May 2011.