ਮਾਨਵ (ਰੋਬੋਟ)
ਦਿੱਖ
ਮਾਨਵ, ਭਾਰਤ ਦਾ ਪਿਹਲਾ 3ਡੀ ਪ੍ਰਿੰਟਡ ਮਨੁੱਖੀ ਰੋਬੋਟ | |
| ਬਣਾਉਣ ਵਾਲਾ | ਏ-ਸੈਟ ਰੋਬੋਟਿਕਸ |
|---|---|
| ਖੋਜੀ | ਦਿਵਾਕਰ ਵੈਸ਼ |
| ਦੇਸ਼ | |
| ਬਣਾਉਣ ਦਾ ਸਾਲ | 2014 |
| ਕਿਸਮ | ਮਨੁੱਖੀ ਰੋਬੋਟ |
| ਮੰਤਵ | ਰਿਸਰਚ, ਸਿੱਖਿਆ ਅਤੇ ਮਨੋਰੰਜਨ |

ਮਾਨਵ (ਸੰਸਕ੍ਰਿਤ: मानव, ਮਤਲਬ "ਮਨੁੱਖ") ਭਾਰਤ ਦਾ ਪਿਹਲਾ 3ਡੀ ਪ੍ਰਿੰਟਡ ਮਨੁੱਖੀ ਰੋਬੋਟ ਜਿਸਨੂੰ ਕਿ ਦਿਵਾਕਰ ਵੈਸ਼ ਵੱਲੋ ਏ-ਸੈੱਟ ਸਿਖਲਾਈ ਅਤੇ ਖੋਜ ਇੰਸਟੀਚਿਊਟ ਦੀ ਲੈਬਰਾਟਰੀ ਵਿੱਚ ਖੋਜਿਆ ਗਿਆ ਹੈ।[1] [2] [3] [4]
ਡਿਜ਼ਾਇਨ
[ਸੋਧੋ]- ਇਸਦੀ ਕੁੱਲ ਲੰਬਾਈ 2 ਫੁੱਟ ਹੈ ਅਤੇ ਇਸਦਾ ਭਾਰ 2 ਕਿੱਲੋ ਹੈ।
- ਇਸਦੇ ਔਨਬੋਰਡ ਪ੍ਰੋਸੈਸਰ ਦੇ ਕਾਰਨ ਇਹ ਤਰਾਂ-ਤਰਾਂ ਦੇ ਕਾਰਜ ਕਰ ਸਕਦਾ ਹੈ ਜਿਵੇਂ ਕੀ ਨੱਚਣਾ, ਤੁਰਨਾ, ਆਦਿ।
ਹਵਾਲੇ
[ਸੋਧੋ]- ↑ Menezes, Beryl. "Meet Manav, India's first 3D-printed humanoid robot".
- ↑ "New Delhi Institutes Introduce Manav, India’s First 3D-Printed Plastic Robot | Inside 3D Printing". inside3dprinting.com. Archived from the original on 2015-09-27. Retrieved 2015-10-07.
{{cite web}}: Unknown parameter|dead-url=ignored (|url-status=suggested) (help) - ↑ "India's First 3D Printed Humanoid Robot 'Manav' Launched at IIT Mumbai TechFest 2015". ibtimes.co.in. Retrieved 2015-10-07.
- ↑ "Manav- India's first 3D printed robot from IIT Mumbai". techentice.com. Archived from the original on 2017-06-10. Retrieved 2015-10-07.