ਮਾਨਸਰੋਵਰ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਨਸਰੋਵਰ
Mapam Yumco
(ਜੁਲਾਈ 2006 ਵਿੱਚ ਝੀਲ ਦਾ ਇੱਕ ਨਜ਼ਾਰਾ)
ਸਥਿਤੀ ਤਿਬਤ
ਗੁਣਕ 30°40′00″N 81°30′00″E / 30.666667°N 81.5°E / 30.666667; 81.5
ਖੇਤਰਫਲ 410 ਵਰਗ ਮੀਟਰ
ਵੱਧ ਤੋਂ ਵੱਧ ਡੂੰਘਾਈ 90 ਮੀਟਰ
ਤਲ ਦੀ ਉਚਾਈ 4590 ਮੀਟਰ
ਜੰਮਿਆ ਸਿਆਲ

ਮਾਨਸਰੋਵਰ (ਸੰਸਕ੍ਰਿਤ: मानसरोवर) ਤਿੱਬਤ ਵਿੱਚ ਸਥਿਤ ਇੱਕ ਝੀਲ ਹੈ ਜੋ ਕਿ ਤਕਰੀਬਨ ੩੨੦ ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ। ਇਸਦੇ ਉੱਤਰ ਵਿੱਚ ਕੈਲਾਸ਼ ਪਰਬਤ ਅਤੇ ਪੱਛਮ ਵਿੱਚ ਰਕਸ਼ਾਤਲ ਝੀਲ ਹੈ। ਇਹ ਸਮੁੰਦਰ ਤਲ ਤੋਂ ਤਕਰੀਬਨ ੪੫੪੬ ਮੀਟਰ ਦੀ ਉਚਾਈ ’ਤੇ ਸਥਿੱਤ ਹੈ ਅਤੇ ਇਸਦਾ ਘੇਰਾ ਤਕਰੀਬਨ ੮੮ ਕਿਲੋਮੀਟਰ ਹੈ ਅਤੇ ਔਸਤ ਗਹਿਰਾਈ ੯੦ ਮੀਟਰ ।

{{{1}}}