ਸਮੱਗਰੀ 'ਤੇ ਜਾਓ

ਮਾਰਕਸਵਾਦੀ ਇਤਿਹਾਸਕਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਰਕਸਵਾਦੀ ਇਤਿਹਾਸਕਾਰੀ(ਅੰਗਰੇਜ਼ੀ: Marxist historiography) ਇਤਿਹਾਸਕਾਰੀ ਦਾ ਇੱਕ ਸਕੂਲ ਹੈ ਜੋ ਮਾਰਕਸਵਾਦ ਤੋਂ ਪ੍ਰਭਾਵਿਤ ਹੈ। ਮਾਰਕਸਵਾਦੀ ਇਤਿਹਾਸਕਾਰੀ ਦਾ ਮੁੱਖ ਸਿਧਾਂਤ ਸਮਾਜਿਕ ਜਮਾਤ ਅਤੇ ਆਰਥਿਕ ਮਜਬੂਰੀਆਂ ਦਾ ਇਤਿਹਾਸਿਕ ਨਤੀਜਿਆਂ ਨੂੰ ਨਿਰਧਾਰਿਤ ਕਰਨਾ ਹੈ। ਬੇ-ਹਵਾਲਾ ਲੇਖ