ਮਾਰਾਕਾਈਬੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਰਾਕਾਈਬੋ
Maracaibo
ਉਪਨਾਮ: "La Tierra del Sol Amada"
(ਅੰਗਰੇਜ਼ੀ: "ਸੂਰਜ ਦੀ ਚਹੇਤੀ ਧਰਤੀ")
ਮਾਟੋ: "Muy noble y leal"
(ਪੰਜਾਬੀ: "ਬਹੁਤ ਕੁਲੀਨ ਅਤੇ ਵਫ਼ਾਦਾਰ")
ਗੁਣਕ: 10°39′N 71°38′W / 10.65°N 71.633°W / 10.65; -71.633
ਦੇਸ਼  ਵੈਨੇਜ਼ੁਏਲਾ
ਰਾਜ ਜ਼ੂਲੀਆ
ਨਗਰਪਾਲਿਕਾ ਮਾਰਾਕਾਈਬੋ
ਸਥਾਪਤ ੮ ਸਤੰਬਰ ੧੫੨੯
ਉਚਾਈ
ਅਬਾਦੀ (੨੦੧੦)
 - ਦਰਜਾ ਦੂਜਾ
 - ਸ਼ਹਿਰੀ[੧] ੧੪,੯੫,੧੯੯
 - ਮੁੱਖ-ਨਗਰ[੨] ੨੧,੦੮,੪੦੪
ਸਮਾਂ ਜੋਨ ਵੈਨੇਜ਼ੁਏਲਾਈ ਮਿਆਰੀ ਵਕਤ (UTC-੦੪:੩੦)
 - ਗਰਮ-ਰੁੱਤ (ਡੀ੦ਐੱਸ੦ਟੀ) ਨਿਰੀਖਤ ਨਹੀਂ (UTC-੦੪:੩੦)
ਡਾਕ ਕੋਡ ੪੦੦੧, ੪੦੦੨, ੪੦੦੩, ੪੦੦੪, ੪੦੦੫
ਵੈੱਬਸਾਈਟ Alcaldía de Maracaibo (ਸਪੇਨੀ)
ਖੇਤਰਫਲ ਅਤੇ ਅਬਾਦੀ ਦੇ ਅੰਕੜੇ ਨਗਰਪਾਲਿਕਾ ਲਈ ਹਨ।

ਮਾਰਾਕਾਈਬੋ (ਸਪੇਨੀ ਉਚਾਰਨ: [maɾaˈkaiβo]) ਉੱਤਰ-ਪੱਛਮੀ ਵੈਨੇਜ਼ੁਏਲਾ ਵਿਚਲਾ ਇੱਕ ਸ਼ਹਿਰ ਅਤੇ ਨਗਰਪਾਲਿਕਾ ਹੈ ਜੋ ਮਾਰਾਕਾਈਬੋ ਝੀਲ ਨੂੰ ਵੈਨੇਜ਼ੁਏਲਾ ਦੀ ਖਾੜੀ ਨਾਲ਼ ਜੋੜਣ ਵਾਲੇ ਪਣਜੋੜ ਦੇ ਪੱਛਮੀ ਤਟ 'ਤੇ ਸਥਿੱਤ ਹੈ। ਇਹ ਦੇਸ਼ ਅਤੇ ਜ਼ੂਲੀਆ ਦੀ ਰਾਜਧਾਨੀ ਕਾਰਾਕਾਸ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ੨੦੧੦ ਵਿੱਚ ਇਸ ਸ਼ਹਿਰ ਦੀ ਅਬਾਦੀ ਲਗਭਗ ੧,੪੯੫,੨੦੦[੧] ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ੨,੧੦੮,੪੦੪ ਸੀ।[੨] ਇਹਦਾ ਉਪਨਾਮ La Tierra del Sol Amada ("ਸੂਰਜ ਦੀ ਚਹੇਤੀ ਧਰਤੀ") ਹੈ।

ਹਵਾਲੇ[ਸੋਧੋ]