ਕਾਰਾਕਾਸ
ਦਿੱਖ
ਕਾਰਾਕਾਸ | |
|---|---|
![]() | |
| Interactive map of ਕਾਰਾਕਾਸ | |
| Boroughs | List
|
| ਸਮਾਂ ਖੇਤਰ | ਯੂਟੀਸੀ−04:30 |
ਕਾਰਾਕਾਸ, ਅਧਿਕਾਰਕ ਤੌਰ ਉੱਤੇ ਸਾਂਤਿਆਗੋ ਦੇ ਲਿਓਨ ਦੇ ਕਾਰਾਕਾਸ, ਵੈਨੇਜ਼ੁਏਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ; ਇੱਥੋ ਦੇ ਵਾਸੀਆਂ ਨੂੰ ਕਾਰਾਕਾਸੀ ਜਾਂ ਕਾਰਾਕੇਞੋਸ (Spanish: Caraqueños) ਕਿਹਾ ਜਾਂਦਾ ਹੈ।
ਇਹ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵੈਨੇਜ਼ੁਏਲਾਈ ਤਟਵਰਤੀ ਪਹਾੜ-ਲੜੀ (ਕੋਰਦੀਯੇਰਾ ਦੇ ਲਾ ਕੋਸਤਾ) ਵਿਚਲੀ ਤੰਗ ਕਾਰਾਕਾਸ ਘਾਟੀ ਦੇ ਨਕਸ਼ਾਂ ਉੱਤੇ ਸਥਿਤ ਹੈ। ਇਮਾਰਤ ਬਣਾਉਣ ਲਈ ਢੁਕਵੀਂ ਧਰਾਤਲ ਸਮੁੰਦਰ ਤਲ ਤੋਂ 760 ਤੋਂ 910 ਮੀਟਰ ਵਿਚਕਾਰ ਮੌਜੂਦ ਹੈ। ਇਹ ਘਾਟੀ ਕੈਰੀਬਿਆਈ ਸਾਗਰ ਨੇੜੇ ਹੈ ਜੋ ਕਿ ਤਟ ਨਾਲੋਂ 2200 ਮੀਟਰ ਉੱਚੀ ਇੱਕ ਤਿੱਖੀ ਪਹਾੜ-ਲੜੀ, ਸੇਰਰੋ ਏਲ ਆਵੀਲਾ, ਕਰ ਕੇ ਨਿਖੜੀ ਹੋਈ ਹੈ; ਇਸ ਦੇ ਦੱਖਣ ਵੱਲ ਹੋਰ ਪਹਾੜ ਅਤੇ ਪਹਾੜੀਆਂ ਹਨ।
ਹਵਾਲੇ
[ਸੋਧੋ]ਸ਼੍ਰੇਣੀਆਂ:
- Pages using infobox mapframe without shape links in Wikidata
- Pages using infobox settlement with unknown parameters
- Pages using infobox settlement with missing country
- Articles containing Spanish-language text
- Pages using Lang-xx templates
- Flagicons with missing country data templates
- ਵੈਨੇਜ਼ੁਏਲਾ ਦੇ ਸ਼ਹਿਰ
- ਦੱਖਣੀ ਅਮਰੀਕਾ ਦੀਆਂ ਰਾਜਧਾਨੀਆਂ
- Pages using the Kartographer extension
