ਮਾਰਾਕਾਈਬੋ
ਦਿੱਖ
(ਮਾਰਾਕਾਈਵੋ ਤੋਂ ਮੋੜਿਆ ਗਿਆ)
ਮਾਰਾਕਾਈਬੋ | |
---|---|
ਬਾਨੀ | Ambrosio Alfinger |
ਸਰਕਾਰ | |
• ਕਿਸਮ | Mayor-council |
• ਬਾਡੀ | Alcaldía de Maracaibo |
• Mayor | Eveling Trejo de Rosales (UNT) |
ਸਮਾਂ ਖੇਤਰ | ਯੂਟੀਸੀ-04:30 |
• ਗਰਮੀਆਂ (ਡੀਐਸਟੀ) | ਯੂਟੀਸੀ-04:30 |
ISO 3166 ਕੋਡ | VE-A |
ਮਾਰਾਕਾਈਬੋ (ਸਪੇਨੀ ਉਚਾਰਨ: [maɾaˈkaiβo]) ਉੱਤਰ-ਪੱਛਮੀ ਵੈਨੇਜ਼ੁਏਲਾ ਵਿਚਲਾ ਇੱਕ ਸ਼ਹਿਰ ਅਤੇ ਨਗਰਪਾਲਿਕਾ ਹੈ ਜੋ ਮਾਰਾਕਾਈਬੋ ਝੀਲ ਨੂੰ ਵੈਨੇਜ਼ੁਏਲਾ ਦੀ ਖਾੜੀ ਨਾਲ਼ ਜੋੜਣ ਵਾਲੇ ਪਣਜੋੜ ਦੇ ਪੱਛਮੀ ਤਟ ਉੱਤੇ ਸਥਿਤ ਹੈ। ਇਹ ਦੇਸ਼ ਅਤੇ ਜ਼ੂਲੀਆ ਦੀ ਰਾਜਧਾਨੀ ਕਾਰਾਕਾਸ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। 2010 ਵਿੱਚ ਇਸ ਸ਼ਹਿਰ ਦੀ ਅਬਾਦੀ ਲਗਭਗ 1,495,200[1] ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ 2,108,404 ਸੀ।[2] ਇਹਦਾ ਉਪਨਾਮ La Tierra del Sol Amada ("ਸੂਰਜ ਦੀ ਚਹੇਤੀ ਧਰਤੀ") ਹੈ।
ਹਵਾਲੇ
[ਸੋਧੋ]- ↑ 1.0 1.1 "ਪੁਰਾਲੇਖ ਕੀਤੀ ਕਾਪੀ". Archived from the original on 2009-11-14. Retrieved 2013-04-29.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 "ਪੁਰਾਲੇਖ ਕੀਤੀ ਕਾਪੀ". Archived from the original on 2009-11-14. Retrieved 2013-04-29.
{{cite web}}
: Unknown parameter|dead-url=
ignored (|url-status=
suggested) (help)