ਮਾਰੀਨਾ ਤਸਵਾਤਾਏਵਾ
ਦਿੱਖ
ਮਾਰੀਨਾ ਤਸਵਾਤਾਏਵਾ | |
|---|---|
ਮਾਰੀਨਾ ਤਸਵਾਤਾਏਵਾ 1925 ਵਿੱਚ | |
| ਜਨਮ | ਮਾਰੀਨਾ ਇਵਾਨੋਵਨਾ ਤਸਵਾਤਾਏਵਾ 8 ਅਕਤੂਬਰ 1892 ਮਾਸਕੋ, ਰੂਸੀ ਸਲਤਨਤ |
| ਮੌਤ | 31 ਅਗਸਤ 1941 (ਉਮਰ 48) ਯੁਲਾਬੁੱਗਾ, ਤਾਤਾਰਸਤਾਨ, ਰੂਸ |
| ਕਲਮ ਨਾਮ | ਤਸਵਾਤਾਏਵਾ |
| ਕਿੱਤਾ | ਕਵੀ, ਲੇਖਕ |
| ਰਾਸ਼ਟਰੀਅਤਾ | ਰੂਸੀ |
| ਸਿੱਖਿਆ | ਪੈਰਿਸ ਯੂਨੀਵਰਸਿਟੀ, ਪੈਰਿਸ |
| ਸ਼ੈਲੀ | ਨਜ਼ਮ, ਮਜ਼ਾਹਮਤੀ ਸ਼ਾਇਰੀ |
| ਸਾਹਿਤਕ ਲਹਿਰ | ਰੂਸੀ ਇਨਕਲਾਬ |
| ਜੀਵਨ ਸਾਥੀ | ਸਰਗਈ ਯੇਫ਼ਰਨ |
ਮਾਰੀਨਾ ਇਵਾਨੋਵਨਾ ਤਸਵਾਤਾਏਵਾ (ਰੂਸੀ: Мари́на Ива́новна Цвета́ева; IPA: [mɐˈrʲinə ɪˈvanəvnə tsvʲɪˈtaɪvə]; 8 ਅਕਤੂਬਰ [ਪੁ.ਤ. 26 ਸਤੰਬਰ] 1892 – 31 ਅਗਸਤ 1941) ਦਾ ਸ਼ੁਮਾਰ ਰੂਸ ਦੀਆਂ ਮੁਮਤਾਜ਼ ਕਵਿਤਰੀਆਂ ਵਿੱਚ ਹੁੰਦਾ ਹੈ। ਇਸ ਦੇ ਕੰਮ ਨੂੰ ਵੀਹਵੀਂ ਸਦੀ ਦੇ ਰੂਸੀ ਸਾਹਿਤ ਵਿੱਚ ਉਘਾ ਮੁਕਾਮ ਹਾਸਲ ਹੈ।[1]
ਹਵਾਲੇ
[ਸੋਧੋ]- ↑ "Tsvetaeva, Marina Ivanovna" Who's Who in the Twentieth Century۔ Oxford University Press, 1999.