ਮਾਲਿਨੀ ਅਵਸਥੀ
मालिनी अवस्थी | |
|---|---|
| ਜਾਣਕਾਰੀ | |
| ਮੂਲ | लखनऊ |
| ਵੰਨਗੀ(ਆਂ) | अवधी भोजपुरी गुमती सूफी |
| ਕਿੱਤਾ | लोक संगीतकार |
| ਸਾਲ ਸਰਗਰਮ | 31 ਸਾਲ |
ਮਾਲਿਨੀ ਅਵਸਥੀ ਇੱਕ ਭਾਰਤੀ ਲੋਕ ਗਾਇਕਾ ਹੈ।[1][2] ਉਹ ਹਿੰਦੀ ਭਾਸ਼ਾ ਦੀਆਂ ਬੋਲੀਆਂ ਅਵਧੀ, ਬੁੰਦੇਲਖੰਡੀ ਅਤੇ ਭੋਜਪੁਰੀ ਵਿੱਚ ਗਾਉਂਦੀ ਹੈ। ਉਹ ਠੁਮਰੀ ਅਤੇ ਕਜਰੀ ਵੀ ਪੇਸ਼ ਕਰਦੀ ਹੈ।[3] ਭਾਰਤ ਦੀ ਸਰਕਾਰ ਨੇ ਉਸ ਨੂੰ 2016 ਵਿੱਚ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[4]
ਸ਼ੁਰੂ ਦਾ ਜੀਵਨ
[ਸੋਧੋ]ਮਾਲਿਨੀ ਅਵਸਥੀ ਕਨੌਜ, ਉੱਤਰ ਪ੍ਰਦੇਸ਼ ਵਿੱਚ ਪੈਦਾ ਹੋਈ ਸੀ। ਭਾਤਖੰਡੇ ਸੰਗੀਤ ਇੰਸਟੀਚਿਊਟ ਲਖਨਊ ਤੋਂ ਉਸ ਨੇ ਸੰਗੀਤ ਸਿੱਖਿਆ ਹਾਸਲ ਕੀਤੀ। ਉਹ ਬਨਾਰਸ ਦੀ ਪ੍ਰਸਿੱਧ ਹਿੰਦੁਸਤਾਨੀ ਕਲਾਸੀਕਲ ਗਾਇਕਾ, ਗਿਰਜਾ ਦੇਵੀ ਜੀ ਦੀ ਇੱਕ ਗੰਡਾ ਬੰਨ ਸ਼ਾਗਿਰਦ ਹੈ। ਉਹ ਸੀਨੀਅਰ ਆਈਏਐਸ ਅਫਸਰ, ਅਵਿਨੇਸ਼ ਅਵਸਥੀ ਨਾਲ ਵਿਆਹੀ ਹੈ।
ਕੈਰੀਅਰ
[ਸੋਧੋ]ਮਾਲਿਨੀ ਅਵਸਥੀ ਪ੍ਰਸਿੱਧ ਕਲਾਸੀਕਲ ਸੰਗੀਤ ਤਿਉਹਾਰ, ਜਹਾਂ-ਏ-ਖੁਸ਼ਸਰੂ ਵਿੱਚ ਨਿਯਮਤ ਪੇਸ਼ਕਾਰ-ਕਰਤਾ ਹੈ।[5] ਉਸ ਦੀ ਉੱਚੀ ਪਿੱਚ ਹੈ ਅਤੇ ਥੁਮਰੀ, ਥਾਰੇ ਰਹਿਓ ਬਾਂਕੀਓ ਸ਼ਿਆਮ ਦੀ ਪੇਸ਼ਕਾਰੀ ਲਈ ਪ੍ਰਸਿੱਧ ਹੈ।
ਉਸ ਨੇ ਐਨ.ਡੀ.ਟੀ.ਵੀ. ਇਮੈਜਨ ਦੇ ਜੁਨੂਨ ਲਈ ਟੀ.ਵੀ. 'ਚ ਭਾਗ ਲਿਆ। ਉਸ ਨੂੰ ਚੋਣ ਕਮਿਸ਼ਨ ਨੇ ਯੂ.ਪੀ. ਚੋਣਾਂ 2012 ਅਤੇ 2014 ਲਈ ਬ੍ਰਾਂਡ ਅੰਬੈਸਡਰ ਵਜੋਂ ਨਿਯੁਕਤ ਕੀਤਾ ਸੀ।[6]
ਉਸ ਨੇ ਸਾਲ 2015 ਦੀ ਫ਼ਿਲਮ 'ਦਮ ਲਗਾ ਕੇ ਹਇਸ਼ਾ' ਵਿੱਚ ਸੁੰਦਰ ਸੁਸ਼ੀਲ ਗੀਤ ਗਾਇਆ ਸੀ ਜਿਸ ਦਾ ਅਨੂ ਮਲਿਕ ਨੇ ਸੰਗੀਤ ਦਿੱਤਾ ਸੀ।
ਅਕਾਦਮਿਕ ਫੈਲੋਸ਼ਿਪ
[ਸੋਧੋ]- ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਭਾਰਤ ਅਧਿਕਾਰ ਕੇਂਦਰ ਲਈ ਸ਼ਤਾਬਦੀ ਚੇਅਰ ਪ੍ਰੋਫੈਸਰ।[7]
ਸਭਿਆਚਾਰਕ ਪੇਸ਼ਕਾਰੀ
[ਸੋਧੋ]ਰਾਸ਼ਟਰੀ
[ਸੋਧੋ]- ਉੱਤਰ-ਪ੍ਰਦੇਸ਼ ਦੇ, ਥੁਮਰੀ-ਉਤਸਵ ਅਤੇ ਰਾਗ-ਰੰਗ-ਉਤਸਵ, ਤਾਜ-ਮਹਾਂਉਤਸਵ, ਗੰਗਾ-ਮਹਾਂਉਤਸਵ, ਲਖਨਊ-ਉਤਸਵ, ਬੁਧ-ਮਹਾਂ-ਉਤਸਵ, ਰਮਾਇਣ-ਮੇਲਾ, ਕਾਜਰੀ-ਮੇਲਾ, ਕਬੀਰ-ਉਤਸਵ ਵਿੱਚ।
- ਜੈਪੁਰ ਦੇ ਸ਼ਰੂਤੀ-ਮੰਡਲ-ਸਮਾਰੋਹ, ਕੁੰਭਲ-ਗਾਰਧ-ਫੈਸਟੀਵਲ, ਤੇਜ- ਰਾਜਸਥਾਨ ਵਿੱਚ।
- ਪੰਜਾਬ ਅਤੇ ਹਯਾਨਾ ਦੇ ਸੂਰਜਕੁੰਡ-ਕਰਾਫਟ-ਮੇਲਾ ਅਤੇ ਹੈਰੀਟੇਜ-ਫੈਸਟੀਵਲ-ਪਿੰਜੌਰ ਵਿੱਚ।
ਅੰਤਰਰਾਸ਼ਟਰੀ
[ਸੋਧੋ]- ਪ੍ਰਵਾਸੀ ਦਿਵਸ ਤ੍ਰਿਨੀਦਾਦ, 2017[8]
- ਮਾਰੀਟਸ ਵਿੱਚ ਭਾਰਤ ਦਾ ਤਿਉਹਾਰ, 2015[9]
- ਆਈ.ਸੀ.ਸੀ.ਆਰ. 40ਵਾਂ, ਫਿਜੀ ਵਿੱਚ ਸਾਲਾਨਾ ਸਮਾਰੋਹ, 2011[10]
- ਸੁਤੰਤਰਤਾ ਦਿਵਸ ਸੈਲੀਬ੍ਰੇਸ਼ਨ ਹਿਸਟਨ, ਯੂ.ਐਸ.ਏ., 2004
- ਪਾਕਿਸਤਾਨ ਵਿੱਚ ਸਭਿਆਚਾਰਕ ਪ੍ਰਦਰਸ਼ਨ; 2007[11]
- ਸਾਊਥ ਬੈਂਕ ਸੈਂਟਰ, ਲੰਡਨ, ਵਿੱਚ ਸਭਿਆਚਾਰਕ ਪ੍ਰਦਰਸ਼ਨ, 2011[12]
- ਨੀਦਰਲੈਂਡਜ਼ ਵਿੱਚ ਭਾਰਤੀ ਤਿਉਹਾਰ ਸੈਲੀਬ੍ਰੇਸ਼ਨ: 2002, 2003, 2015 ਅਤੇ 2016[13]
- ਵਿਸ਼ਵ ਭੋਜਪੁਰੀ ਸੰਮੇਲਨ, ਮਾਰੀਸ਼ਸ; 2000, 2004, 2016
- ਫਿਲਡੇਲੀ ਅਤੇ ਲਾਸ ਏਂਜਲਸ ਵਿੱਚ ਸਭਿਆਚਾਰਕ ਸਮਾਰੋਹ; 2016
ਫ਼ਿਲਮੋਗ੍ਰਾਫੀ
[ਸੋਧੋ]- ਜੈ ਹੋ ਛਠ ਮਈਆ- ਸ਼ੈਲੇਂਦਰ ਸਿੰਘ, ਮਾਲਿਨੀ ਅਵਸਥੀ
- ਭੋਲੇ ਸਿਵ# ਸ਼ੰਕਰ
- ਬਮ ਬਮ ਬੋਲੇ
- ਏਜੰਟ ਵਿਨੋਦ
- ਦਮ ਲਗਾਕੇ ਹਈਸ਼ਾ
- ਚਾਰਫੁਟੀਆ ਛੋਕਰੇ (2014) ਫਿਲਮ
ਪੁਰਸਕਾਰ
[ਸੋਧੋ]
ਫ਼ਿਲਮੋਗ੍ਰਾਫੀ/ਡਿਸਕੋਗ੍ਰਾਫੀ
[ਸੋਧੋ]- ਝੂਮ ਬਾਂਵਰੇ- ਹੱਕ (2025 ਫਿਲਮ) [1][2] ਸਈਆਂ ਮਿਲੇ ਲੜਕਾਈਆਂ- ਮੰਨੂ ਕ੍ਯਾ ਕਰੇਗਾ (2025 ਫਿਲਮ)[3][4] ਹੋਲੀ ਆਈ ਰੇ - ਕੋਕ ਸਟੂਡੀਓ ਭਾਰਤ ਸੀਜ਼ਨ -3[5] ਜੈ ਹੋ ਛਠ ਮਈਆ - ਸ਼ੈਲੇਂਦਰ ਸਿੰਘ, ਮਾਲਿਨੀ ਅਵਸਥੀ ਭੋਲੇ ਸ਼ੰਕਰ ਬਮ ਬਮ ਬੋਲੇ ਅਤਾ ਪਤਾ ਲਾਪਤਾ ਏਜੰਟ ਵਿਨੋਦ ਦਮ ਲਗਾ ਕੇ ਹਇਸ਼ਾ ਭਾਗਨ ਕੇ ਰੇਖਨ ਕੀ - ਇਸਾਕ (2013 ਫਿਲਮ) ਚਾਰਫੂਟੀਆ ਛੋਕਰੇ (2014 ਫਿਲਮ) ਸਾਊਂਡਟਰੈਕ (ਫ਼ਿਲਮ) ਲਿਪਸਟਿਕ ਅੰਡਰ ਮਾਈ ਬੁਰਖਾ ਦੁਰਗਾਮਤੀ ਜੋਰਮ (ਫ਼ਿਲਮ)
ਓ. ਟੀ. ਟੀ.
[ਸੋਧੋ]ਅਮਿਤਾਭ ਬੱਚਨ ਨਾਲ ਰਾਮ ਕਥਾ (ਜੀਓ ਹੌਟ ਸਟਾਰ) [16][17]
ਹਵਾਲੇ
[ਸੋਧੋ]- ↑ "Malini Awasthi mesmerises audience". Archived from the original on 2012-07-01. Retrieved 2020-06-29.
{{cite web}}: Unknown parameter|dead-url=ignored (|url-status=suggested) (help)= - ↑ "It's the villages where folk music is disappearing faster". The Times Of India. 2011-09-19.
- ↑ "Body Text Thumri, Kajri mark final day of music festival". The Times Of India. 2011-09-11. Archived from the original on 2012-09-27. Retrieved 2020-06-29.
{{cite news}}: Unknown parameter|dead-url=ignored (|url-status=suggested) (help) - ↑ "Padma Awards 2016". Press Information Bureau, Government of India. 2016. Retrieved 2 February 2016.
- ↑ Tripathi, Shailaja (2010-02-25). "Hues of Hori". The Hindu. Chennai, India. [permanent dead link]
- ↑ "Election Commission 'sveeps' polls in first phase". The Times Of India. 2012-02-09.
- ↑ http://www.bhu.ac.in/arts/bak/teaching.php
- ↑ https://www.hcipos.gov.in/event.php[permanent dead link]
- ↑ "Malini Awasthi Enthrals The Audience". Mauritius Times. 21 December 2015.
- ↑ http://www.eternalmewar.in/media/newsletter/templates/2019/nl212/mmfaa2019/index.htm[permanent dead link]
- ↑ http://www.newindianexpress.com/thesundaystandard/2019/jun/09/berlin-calling-for-malini-awasthi-1987935.html
- ↑ https://www.telegraph.co.uk/culture/music/worldfolkandjazz/8437627/Mystical-moment-please-switch-off-your-iPhone.html
- ↑ https://www.shethepeople.tv/news/sonal-mansingh-malini-awasthi-akademi-awardees
- ↑ https://www.bhaskar.com/news/UP-GOR-malini-awasthi-got-padma-shri-award-5285404-PHO.html
- ↑ https://www.hindustantimes.com/india/yash-bharti-to-13-personalities/story-6qSdMSJNYsBOjtntVAK6dO.html
- ↑ "JioHotstar teams up with Amitabh Bachchan to livestream Ram Navami celebrations". The Economic Times. 2025-04-01. ISSN 0013-0389. Retrieved 2025-04-19.
- ↑ "JioHotstar And Amitabh Bachchan Unite To Bring The Splendor Of Ram Navami Through Special LiveStream". www.filmibeat.com (in ਅੰਗਰੇਜ਼ੀ). 2025-04-01. Retrieved 2025-04-19.
- ↑ Ghosh, Devarsi (16 March 2019). "'Made in Heaven' music review: A set of songs as eclectic and colourful as the weddings on display". Scroll.in (in ਅੰਗਰੇਜ਼ੀ). Retrieved 4 September 2024.
ਬਾਹਰੀ ਲਿੰਕ
[ਸੋਧੋ]- ਅਧਿਕਾਰਿਤ ਸਾਈਟ Archived 2013-09-26 at the Wayback Machine.