ਸਮੱਗਰੀ 'ਤੇ ਜਾਓ

ਅਉਧੀ ਬੋਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਵਧੀ
अवधी, 𑂃𑂫𑂡𑂲, اودهي ਫਰਮਾ:IAST2
ਜੱਦੀ ਬੁਲਾਰੇਭਾਰਤ, ਨਿਪਾਲ, ਫ਼ਿਜੀ ( ਫ਼ਿਜੀਆਈ ਹਿੰਦੀ), ਮਾਰੀਸਸ, ਤ੍ਰਿਨੀਦਾਦ ਅਤੇ ਤੋਬਾਗੋ
ਇਲਾਕਾਭਾਰਤ: ਅਉਧ ਅਤੇ ਹੇਠਲਾ ਦੋਆਬ ਉੱਤਰ ਪ੍ਰਦੇਸ਼ ਦੇ ਖੇਤਰ, ਅਤੇ ਮੱਧ ਪ੍ਰਦੇਸ਼ ਦੇ ਕੁਝ ਭਾਗ, ਬਿਹਾਰ ਅਤੇ ਦਿੱਲੀ
ਨੈਪਾਲ: ਲੰਬਿਨੀ, ਕਪਿਲਵਸਤੂ ਜ਼ਿਲ੍ਹਾ; ਭੇਰੀ ਜ਼ੋਨ, ਬਾਨਕੇ ਜ਼ਿਲ੍ਹਾ, ਬਰਦੀਆ ਜ਼ਿਲ੍ਹਾ
Native speakers
45 million (20016)[1]
Census results conflate some speakers with Hindi.[2]
ਦੇਵਨਾਗਰੀ, ਕੈਥੀ, ਫ਼ਾਰਸੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
No official status
ਭਾਸ਼ਾ ਦਾ ਕੋਡ
ਆਈ.ਐਸ.ਓ 639-2awa
ਆਈ.ਐਸ.ਓ 639-3awa

ਅਉਧੀ (ਦੇਵਨਾਗਰੀ: अवधी; ਅਵਧੀ) ਹਿੰਦੀ ਖੇਤਰ ਦੀ ਇੱਕ ਭਾਸ਼ਾ ਹੈ। ਇਹ ਉੱਤਰ ਪ੍ਰਦੇਸ਼ ਅਤੇ ਨਿਪਾਲ ਵਿੱਚ ਅਉਧ ਇਲਾਕੇ ਦੇ ਫ਼ਤਹਿਪੁਰ, ਮਿਰਜ਼ਾਪੁਰ, ਜੌਨਪੁਰ ਆਦਿ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਅਉਧੀ ਬੋਲਣ ਵਾਲੇ ਲੋਕ ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਮਿਲਦੇ ਹਨ।[3] ਇਸ ਤੋਂ ਇਲਾਵਾ ਇਸਦੀ ਇੱਕ ਸ਼ਾਖ਼ ਬਘੇਲਖੰਡ ਵਿੱਚ ਬਘੇਲੀ ਨਾਮ ਨਾਲ ਪ੍ਰਚੱਲਤ ਹੈ। ਅਉਧ ਸ਼ਬਦ ਦੀ ਵਿਉਤਪਤੀ ਅਯੋਧਿਆ ਤੋਂ ਹੈ। ਇਸ ਨਾਮ ਦਾ ਇੱਕ ਸੂਬਾ ਮੁਗਲਾਂ ਦੇ ਰਾਜਕਾਲ ਵਿੱਚ ਸੀ। ਤੁਲਸੀਦਾਸ ਨੇ ਆਪਣੇ ਰਾਮ ਚਰਿਤ ਮਾਨਸ ਵਿੱਚ ਅਯੋਧਿਆ ਨੂੰ ਅਵਧਪੁਰੀ ਕਿਹਾ ਹੈ। ਇਸ ਖੇਤਰ ਦਾ ਪੁਰਾਣਾ ਨਾਮ ਕੋਸਲ ਵੀ ਸੀ ਜਿਸਦੀ ਮਹੱਤਤਾ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ।

ਹਵਾਲੇ

[ਸੋਧੋ]