ਮਾਲੀ ਸਲਤਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਲੀ ਸਲਤਨਤ
ਬਾਦਸ਼ਾਹੀ
1235–1600
ਮਾਲੀ ਸਲਤਨਤ ਦਾ ਵਿਸਤਾਰ (c. 1350)
ਰਾਜਧਾਨੀ ਨਿਆਨੀ; ਬਾਅਦ ਵਿੱਚ ਕੰਗਬਾ
ਭਾਸ਼ਾਵਾਂ ਮਲਿੰਕੇ ਭਾਸ਼ਾ,, ਬੰਬਾਰਾ ਭਾਸ਼ਾ, ਫੁਲਾ ਭਾਸ਼ਾ, ਬੋਜ਼ੋ ਭਾਸ਼ਾ
ਧਰਮ ਅਫਰੀਕਨ ਧਰਮ, ਇਸਲਾਮ
Political structure ਬਾਦਸ਼ਾਹੀ
ਮਾਨਸਾ ਬਾਦਸ਼ਾਹੀ
 •  1235–1255 ਸੰਦਿਆਤਾ ਕਾਇਤ (ਪਹਿਲਾ)
 •  c. 17ਵੀਂ ਸਦੀ ਮਹਮੁੰਦ ਚੌਥਾ (ਅੰਤਿਮ)
ਵਿਧਾਨਕ ਢਾਂਚਾ ਗਬਾਰਾ
ਇਤਿਹਾਸਕ ਜ਼ਮਾਨਾ ਪੋਸਟ ਕਲਾਸੀਕਲ ਸਮਾਂ
 •  ਸ਼ੁਰੂ 1235
 •  ਰਾਜਧਾਨੀ ਨਿਅਨੀ ਤੋਂ ਕੰਗਬਾ ਬਦਲੀ ਗਈ। 1559
 •  ਰਾਜ ਢਹਿਣ ਤੋਂ ਬਾਅਦ ਪੁਤਰਾਂ ਵਿੱਚ ਵੰਡਿਆ ਗਿਆ 1600
ਖੇਤਰਫ਼ਲ
 •  1250 1,00,000 km² (38,610 sq mi)
 •  1312 12,94,994 km² (5,00,000 sq mi)
 •  1380 11,00,000 km² (4,24,712 sq mi)
 •  1500 4,00,000 km² (1,54,441 sq mi)
ਮੁਦਰਾ ਸੋਨਾ
(ਲੂਣ, ਤਾਂਬਾ ਅਤੇ ਸੈੱਲ ਧਨ ਆਦਿ)
ਸਾਬਕਾ
ਅਗਲਾ
ਘਾਣਾ ਬਾਦਸ਼ਾਹੀ
ਹਾਓ ਬਾਦਸ਼ਾਹੀ
ਸੰਘਈ ਬਾਦਸ਼ਾਹੀ
ਜੋਲਡ ਬਾਦਸ਼ਾਹੀ
ਕਾਬੂ ਬਾਦਸ਼ਾਹੀ
ਮਹਾਨ ਫੁਲੋ ਬਾਦਸ਼ਾਹੀ
ਹੁਣ  ਗਾਂਬੀਆ
 ਗਿਨੀ
 ਗਿਨੀ-ਬਿਸਾਊ
 ਦੰਦ ਖੰਡ ਤਟ
 ਮਾਲੀ
 ਮੌਰੀਤਾਨੀਆ
 ਨਾਈਜਰ
 ਸੇਨੇਗਲ ਦਾ ਹਿੱਸਾ
ਕੌਮੀ ਚਿੰਨ: ਬਾਜ਼
ਪਵਿਤਰ ਜਾਨਵਰ:ਬਾਜ਼ ਅਤੇ ਸ਼ੇਰ, ਰਿੱਛ ਆਦਿ)
Warning: Value specified for "continent" does not comply

ਮਾਲੀ ਸਲਤਨਤ ਜਿਸ ਦਾ ਇਤਿਹਾਸਕ ਹਵਾਲਾ ਮੰਦੇਨ ਕੁਰੁਫਬਾ ਜਿਸ ਨੇ 1230 ਤੋਂ 1600 ਤੱਕ ਰਾਜ ਕੀਤਾ। ਇਸ ਸਲਤਨਤ ਦਾ ਮੌਢੀ ਸੰਦਿਆਤਾ ਕਾਇਤਾ ਸਨ ਜੋ ਆਪ ਧਨੀ ਬਾਦਸ਼ਾਹ ਕਰਕੇ ਮਸ਼ਹੂਰ ਹਨ। ਇਹ ਪੱਛਮੀ ਅਫਰੀਕਾ ਦਾ ਬਹੁਤ ਵੱਡੀ ਸਲਤਨਤ[1] ਸੀ। ਇਹ ਸਲਤਨਤ ਆਪਣੇ ਖੇਤਰੀ ਸਭਿਆਰਕ ਤੌਰ 'ਤੇ ਬਹੁਤ ਪ੍ਰਭਾਵਸ਼ੀਲ ਸੀ। ਇਸ ਨੇ ਆਪਣੀ ਭਾਸ਼ਾ, ਕਾਨੂੰਨ ਅਤੇ ਰਸਮਾਂ ਰਿਵਾਜਾਂ ਦਾ ਪ੍ਰਸਾਰ ਕੀਤਾ।

ਹਵਾਲੇ[ਸੋਧੋ]