ਮਾਲੇਰਕੋਟਲਾ ਜ਼ਿਲ੍ਹਾ
ਦਿੱਖ
ਮਾਲੇਰਕੋਟਲਾ ਜ਼ਿਲ੍ਹਾ | |
---|---|
ਪੰਜਾਬ ਦਾ ਜ਼ਿਲ੍ਹਾ | |
ਗੁਣਕ: 30°32′N 75°53′E / 30.53°N 75.88°E | |
ਦੇਸ਼ | ਭਾਰਤ |
ਰਾਜ | ਪੰਜਾਬ |
ਸਥਾਪਨਾ | 02 ਜੂਨ 2021 |
ਖੇਤਰ | |
• ਕੁੱਲ | 684 km2 (264 sq mi) |
ਆਬਾਦੀ (2011) | |
• ਕੁੱਲ | 4,29,754 |
• ਘਣਤਾ | 629/km2 (1,630/sq mi) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਡਾਕ ਕੋਡ | 148XXX |
ਵਾਹਨ ਰਜਿਸਟ੍ਰੇਸ਼ਨ | PB-28(ਮਾਲੇਰਕੋਟਲਾ) PB-76(ਅਹਿਮਦਗੜ੍ਹ) PB-92(ਅਮਰਗੜ੍ਹ) |
ਲਿੰਗ ਅਨੁਪਾਤ | 896 ♂/♀ |
ਸਾਖ਼ਰਤਾ | 76.28% |
ਪੰਜਾਬ ਵਿਧਾਨ ਸਭਾ ਹਲਕੇ | 2 • ਮਾਲੇਰਕੋਟਲਾ • ਅਮਰਗੜ੍ਹ |
ਵੈੱਬਸਾਈਟ | malerkotla |
ਮਲੇਰਕੋਟਲਾ ਜ਼ਿਲ੍ਹਾ ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲ੍ਹਾ ਹੈ। ਮਲੇਰਕੋਟਲਾ, ਸੰਗਰੂਰ ਜ਼ਿਲ੍ਹੇ ਤੋਂ ਅਲੱਗ ਕੀਤਾ ਗਿਆ ਅਤੇ 02 ਜੂਨ, 2021 ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣ ਗਿਆ।[1] ਜ਼ਿਲ੍ਹਾ ਮਾਲੇਰਕੋਟਲਾ ਨੂੰ ਤਿੰਨ ਉਪ-ਮੰਡਲਾਂ ਵਿੱਚ ਵੰਡਿਆ ਗਿਆ ਹੈ: ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ।
ਹਵਾਲੇ
[ਸੋਧੋ]- ↑ "District Malerkotla, Government of Punjab | Welcome to District Web Portal of Malerkotla | India" (in ਅੰਗਰੇਜ਼ੀ (ਅਮਰੀਕੀ)). Retrieved 2022-09-15.