ਮਾਵਰਾ ਹੁਸੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਵਰਾ ਹੁਸੈਨ
ماورا حسین
Mawra Hocane at Tera Chehra Launch.jpg
ਜਨਮ (1992-09-28) 28 ਸਤੰਬਰ 1992 (ਉਮਰ 28)
ਕਰਾਚੀ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2011–ਹੁਣ ਤੱਕ
ਸੰਬੰਧੀਉਰਵਾ ਹੁਸੈਨ (ਭੈਣ)

ਮਾਵਰਾ ਹੁਸੈਨ[1][2] (ਉਰਦੂ: ماورا حسین‎) (ਜਨਮ ਸਿਤੰਬਰ 28, 1992)[3] ਇੱਕ ਪਾਕਿਸਤਾਨੀ ਵੀ.ਜੇ., ਮਾਡਲ ਅਤੇ ਅਦਾਕਾਰਾ ਹੈ।[4]

ਜੀਵਨ ਅਤੇ ਕੈਰੀਅਰ[ਸੋਧੋ]

ਮਾਵਰਾ ਹੋਕੇਨ ਦਾ ਜਨਮ ਕਰਾਚੀ ਵਿੱਚ ਹੋਇਆ ਸੀ। ਪਰ ਉਹ ਇਸ ਤੋਂ ਬਾਅਦ ਆਪਣੇ ਪਰਿਵਾਰ ਨਾਲ ਇਸਲਾਮਾਬਾਦ ਚਲੀ ਗਈ। ਉਸ ਤੋਂ ਬਾਅਦ ਉਸਨੇ ਯੂਨੀਵਰਸਿਟੀ ਕਾਲਜ ਇਸਲਾਮਾਬਾਦ ਤੋਂ ਐਲਐਲਬੀ ਦੀ ਪੜ੍ਹਾਈ ਪੂਰੀ ਕੀਤੀ।[4] ਉਹ ਉਰਵਾ ਹੁਸੈਨ ਦੀ ਭੈਣ ਹੈ। 

ਵਿਵਾਦਾਂ ਵਿੱਚ[ਸੋਧੋ]

ਮਾਵਰਾ ਨੂੰ ਬੌਲੀਵੁੱਡ ਫਿਲਮ ਫੈਂਟਮ ਉੱਪਰ ਇੱਕ ਬਿਆਨ ਲਈ ਕੜੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।[5][6] ਉਹ ਇਨਸਟਾਗਰਾਮ ਉੱਪਰ ਵੀ ਸਰਗਰਮ ਹੈ।[7]

ਫਿਲਮੋਗ੍ਰਾਫੀ[ਸੋਧੋ]

ਹਵਾਲੇ[ਸੋਧੋ]