ਸਮੱਗਰੀ 'ਤੇ ਜਾਓ

ਮਾਸਕੋ ਸਟੇਟ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਾਸਕੋ ਯੂਨੀਵਰਸਿਟੀ ਤੋਂ ਮੋੜਿਆ ਗਿਆ)
ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ
Московский государственный университет имени М. В. Ломоносова
ਲਾਤੀਨੀ: Lua error in package.lua at line 80: module 'Module:Lang/data/iana scripts' not found.
ਮਾਟੋНаука есть ясное познание истины, просвещение разума
(ਵਿਗਿਆਨ ਖਰੇ ਸੱਚ ਦੀ ਸਿੱਖਿਆ ਅਤੇ ਮਨ ਦਾ ਪ੍ਰਕਾਸ਼ ਹੈ)
ਕਿਸਮਪਬਲਿਕ
ਸਥਾਪਨਾ1755
ਵਿਦਿਆਰਥੀ47,000
ਅੰਡਰਗ੍ਰੈਜੂਏਟ]]40,000
ਪੋਸਟ ਗ੍ਰੈਜੂਏਟ]]7,000
ਟਿਕਾਣਾ,
ਕੈਂਪਸਸ਼ਹਿਰੀ
ਮਾਨਤਾਵਾਂUNICA
IFPU
ਵੈੱਬਸਾਈਟwww.msu.ru

ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ (Lua error in package.lua at line 80: module 'Module:Lang/data/iana scripts' not found., Moskóvskiy gosudárstvennyy universitét ímeni M. V. Lomonósova), ਪਹਿਲਾਂ ਲੋਮੋਨੋਸੋਵ ਯੂਨੀਵਰਸਿਟੀ ਜਾਂ ਐਮਐਸਯੂ ਕਹਿੰਦੇ ਸਨ (Lua error in package.lua at line 80: module 'Module:Lang/data/iana scripts' not found., Universitét Lomonósova; Lua error in package.lua at line 80: module 'Module:Lang/data/iana scripts' not found., MGU), ਰੂਸ ਦੀ ਇੱਕ ਪੁਰਾਣੀ ਅਤੇ ਵੱਡੀ ਯੂਨੀਵਰਸਿਟੀ ਹੈ, ਜੋ 1755 ਵਿੱਚ ਸਥਾਪਿਤ ਕੀਤੀ ਗਈ ਸੀ। ਬਾਅਦ ਵਿੱਚ ਯੂਨੀਵਰਸਿਟੀ ਦਾ ਨਾਮ 1940 ਵਿੱਚ, ਇਸ ਦੇ ਬਾਨੀ, ਮਿਖਾਇਲ ਲੋਮੋਨੋਸੋਵ ਦੇ ਸਨਮਾਨ ਹਿਤ ਬਦਲਿਆ ਗਿਆ ਸੀ।

ਹਵਾਲੇ

[ਸੋਧੋ]