ਮਾਸਟਰ ਮੋਤਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਸਟਰ ਮੋਤਾ ਸਿੰਘ
ਜਨਮ(1888-02-28)28 ਫਰਵਰੀ 1888
ਪਾਤੜਾਂ ਜਲੰਧਰ ਪੰਜਾਬ
ਮੌਤ9 ਜਨਵਰੀ 1960(1960-01-09) (ਉਮਰ 71)
ਜਲੰਧਰ ਪੰਜਾਬ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਜਾਦੀ ਘੁਲਾਟੀਆ
ਪ੍ਰਸਿੱਧੀ ਅਜਾਦੀ ਘੁਲਾਟੀਆ
ਮਾਤਾ-ਪਿਤਾਗੁਪਾਲ ਸਿੰਘ

ਮਾਸਟਰ ਮੋਤਾ ਸਿੰਘ (1888 - 1960)[1] ਭਾਰਤ ਦੀ ਆਜ਼ਾਦੀ ਦੀ ਲਹਿਰ ਦੌਰਾਨ ਪੰਜਾਬ ਵਿੱਚੋਂ ਉੱਠੀ ਬੱਬਰ ਅਕਾਲੀ ਲਹਿਰ ਦੇ ਬਾਨੀਆ ਵਿਚੋ ਇੱਕ ਸੀ।

ਜੀਵਨੀ[ਸੋਧੋ]

ਮੋਤਾ ਸਿੰਘ, ਮਾਸਟਰ ਦਾ ਜਨਮ 28 ਫਰਵਰੀ ਨੂੰ 1888, ਜਲੰਧਰ ਦੇ 7 ਕਿਲੋਮੀਟਰ ਪੂਰਬ ਇੱਕ ਪਿੰਡ ਵਿਚ ਗੋਪਾਲ ਸਿੰਘ ਦੇ ਘਰ ਹੋਇਆ ਸੀ। ਉਸ ਦਾ ਦਾਦਾ, ਸਾਹਿਬ ਸਿੰਘ ਸਿੱਖ ਫ਼ੌਜ ਵਿਚ ਸਿਪਾਹੀ ਸੀ ਅਤੇ ਬ੍ਰਿਟਿਸ਼ ਦੇ ਵਿਰੁੱਧ ਲੜੇ ਸੀ। ਮੈਟ੍ਰਿਕ ਦਾ ਇਮਤਿਹਾਨ ਪਾਸ ਕਰਨ ਦੇ ਬਾਅਦ, ਮੋਤਾ ਸਿੰਘ ਨੇ ਇੱਕ ਜੂਨੀਅਰ ਅੰਗਰੇਜ਼-ਵਰਨੈਕੁਲਰ ਅਧਿਆਪਕ ਦੇ ਤੌਰ 'ਤੇ ਸਿਖਲਾਈ ਅਤੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੱਖ-ਵੱਖ ਸਕੂਲਾ ਚ ਸੇਵਾ ਕੀਤੀ। ਉਸ ਨੇ ਫਾਰਸੀ ਵਿਚ ਮੁਨਸ਼ੀ ਫਾਜਿਲ ਗਿਆਨੀ (ਪੰਜਾਬੀ ਵਿਚ ਆਨਰਜ਼) ਕੀਤੀ।

ਹਵਾਲੇ[ਸੋਧੋ]