ਸਮੱਗਰੀ 'ਤੇ ਜਾਓ

ਮਿਅੰਕ ਗਾਂਧੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਅੰਕ ਗਾਂਧੀ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਆਮ ਆਦਮੀ ਪਾਰਟੀ
ਸਿੱਖਿਆਇੰਜੀਨੀਅਰੀ
ਕਿੱਤਾਸਮਾਜ ਸੇਵਕ ਅਤੇ ਸਿਆਸਤਦਾਨ

ਮਿਅੰਕ ਗਾਂਧੀ ਇੱਕ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ (ਆਪ) ਦਾ ਰਾਸ਼ਟਰੀ ਐਗਜੈਕਟਿਵ ਮੈਂਬਰ ਹੈ। ਇਹ ਮਹਾਰਾਸਟਰ ਵਿੱਚ ਆਪ ਦਾ ਮੁਖੀ ਹੈ। ਇਸ ਤੋਂ ਪਹਿਲਾਂ ਇਹ ਇੰਡੀਆ ਅਗੇਂਸਟ ਕਰੱਪਸ਼ਨ ਲਹਿਰ ਦੀ ਕੋਰ ਕਮੇਟੀ ਦਾ ਮੈਂਬਰ ਸੀ।

ਉਸ ਦੀ ਸਿੱਖਿਆ ਯੋਗਤਾ ਮੁੰਬਈ ਤੋਂ ਇੰਜੀਨੀਅਰਿੰਗ ਅਤੇ ਪਰਬੰਧਨ ਦੀ ਡਿਗਰੀ ਹੈ। ਮਿਅੰਕ ਗਾਂਧੀ ਨੂੰ ਇੱਕ ਤਜਰਬੇਕਾਰ ਸਰਗਰਮ ਕਾਰਕੁਨ ਹੈ।[1]

ਹਵਾਲੇ

[ਸੋਧੋ]
  1. "Meera Sanyal, Mayank Gandhi in AAP's first list of probable LS candidates". Rediff. 31 January 2014. Retrieved 20 March 2014.