ਮਿਕ ਜੈਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰ
ਮਾਈਕਲ ਜੈਗਰ
Mick Jagger Deauville 2014.jpg
ਜੈਗਰ 2014 ਵਿੱਚ
ਜਨਮਮਾਈਕਲ ਫਿਲਿਪ ਜੈਗਰ
(1943-07-26) 26 ਜੁਲਾਈ 1943 (ਉਮਰ 79)[1]
ਡਾਰਟਫ਼ੋਰਡ, ਕੈਂਟ, ਇੰਗਲੈਂਡ
ਹੋਰ ਨਾਂਮਮਿਕ ਜੈਗਰ
ਸਿੱਖਿਆਡਾਰਟਫ਼ੋਰਡ ਗ੍ਰਾਮਰ ਸਕੂਲ
ਅਲਮਾ ਮਾਤਰਯੂਨੀਵਰਸਿਟੀ ਔਫ਼ ਲੰਡਨ
ਲੰਡਨ ਸਕੂਲ ਔਫ਼ ਇਕਨੌਮਿਕਸ
ਪੇਸ਼ਾ
 • ਗਾਇਕ
 • ਗੀਤਕਾਰ
 • ਅਦਾਕਾਰ
 • ਫ਼ਿਲਮ ਨਿਰਮਾਤਾ
ਸਰਗਰਮੀ ਦੇ ਸਾਲ1960 ਤੋਂ ਹੁਣ ਤੱਕ
ਜੀਵਨ ਸਾਥੀਬਿਆਂਕਾ ਜੈਗਰ
(ਵਿ. 1971; ਤਲਾਕ 1978)

ਜੈਰੀ ਹਾਲ
(ਵਿ. 1990; ann. 1999)
ਸਾਥੀਕ੍ਰਿਸੀ ਸ਼੍ਰਿੰਪਟਨ, ਮੇਰੀਅਨ ਫ਼ੇਥਫ਼ੁੱਲ, ਮਾਰਸ਼ਾ ਹੰਟ, ਲੁਸੀਆਨਾ ਜੀਮੇੇਨੇਜ਼, ਸੋਫ਼ੀ ਡਾਹ, ਲੌਰੈਨ ਸਕੌਟ, ਮੇਲਾਨੀ ਹੈਮਰਿਕ
ਬੱਚੇ8; ਸ਼ਾਮਿਲ ਹਨ, ਜੇਡ ਜੈਗਰ, ਐਲੀਜ਼ਾਬੈਥ ਜੈਗਰ, ਜੌਰਜੀਆ ਮੇਅ ਜੈਗਰ
ਰਿਸ਼ਤੇਦਾਰਕ੍ਰਿਸ ਜੈਗਰ (ਭਰਾ)
ਮਿਕ ਜੈਗਰ
ਵੰਨਗੀ(ਆਂ)
ਸਾਜ਼
 • ਆਵਾਜ਼
 • ਗਿਟਾਰ
 • ਹਾਰਮੋਨਿਕਾ
ਲੇਬਲ
ਸਬੰਧਤ ਐਕਟ
ਵੈੱਬਸਾਈਟmickjagger.com

ਸਰ ਮਾਈਕਲ ਫਿਲਿਪ ਜੈਗਰ (ਜਨਮ 26 ਜੁਲਾਈ 1943), ਜਿਸਨੂੰ ਪੇੇਸ਼ੇਵਰ ਤੌਰ 'ਤੇ ਮਿਕ ਜੈਗਰਵਜੋਂ ਵੀ ਜਾਣਿਆ ਜਾਂਦਾ ਹੈ ਇੱਕ ਅੰਗਰੇਜ਼ੀ ਗਾਇਕ-ਗੀਤਕਾਰ, ਸੰਗੀਤਕਾਰ ਅਤੇ ਅਦਾਕਾਰ ਹੈ, ਜਿਸ ਨੇ ਮੁੱਖ ਗਾਇਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਜਿਹੜਾ ਕਿ ਦ ਰੋਲਿੰਗ ਸਟੋਨਸ ਦਾ ਸੰਸਥਾਪਕ ਹੈ। ਜੈਗਰ ਦਾ ਕੈਰੀਅਰ ਪੰਜ ਦਹਾਕੇ ਲੰਮਾ ਹੈ ਅਤੇ ਉਹ ਰੌਕ ਸੰਗੀਤ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਹੈ।[2] ਉਸਦੀ ਵੱਖਰੀ ਆਵਾਜ਼ ਅਤੇ ਪ੍ਰਦਰਸ਼ਨ ਕਰਕੇ, ਕੀਥ ਰਿਚਰਡਸ ਦੇ ਗਿਟਾਰ ਸਟਾਈਲ ਦੇ ਨਾਲ, ਰੋਲਿੰਗ ਸਟੋਨਸ ਦੇ ਬੈਂਡ ਕੈਰੀਅਰ ਦੀ ਆਪਣੀ ਇੱਕ ਵੱਖਰੀ ਪਛਾਣ ਹੈ। ਮੀਡੀਆ ਵਿੱਚ ਜੈਗਰ ਦੀ ਪ੍ਰਸਿੱਧੀ ਹੋਈ ਜਦੋਂ ਉਸਨੂੰ ਮੰਨਿਆ ਕਿ ਉਹ ਨਸ਼ੇ ਕਰਦਾ ਹੈ ਅਤੇ ਉਸਦੇ ਕਈ ਲੋਕਾਂ ਨਾਲ ਰੁਮਾਂਚਿਕ ਰਿਸ਼ਤੇ ਵੀ ਹਨ।

ਨਿੱਜੀ ਜੀਵਨ[ਸੋਧੋ]

ਜੈਗਰ ਨੂੰ ਉਸਦੇ ਮਸ਼ਹੂਰ ਰਿਸ਼ਤਿਆਂ ਨਾਲ ਜਾਣਿਆ ਜਾਂਦਾ ਹੈ। ਉਸਦਾ ਵਿਆਹ ਨਿਕਾਰਾਗੁਆ ਵਿੱਚ ਜਨਮੀ ਬਿਆਂਕਾ ਦੇ ਮਾਸੀਅਸ ਨਾਲ 12 ਮਈ 1971 ਨੂੰ ਹੋਇਆ ਸੀ। ਇਹ ਸੇਂਟ-ਟ੍ਰੋਪੇਜ਼ ਵਿੱਚ ਪਹਿਲਾ ਕੈਥੋਲਿਕ ਸਮਾਰੋਹ ਸੀ। 1977 ਦੇ ਅਖੀਰ ਵਿੱਚ ਉਸਦਾ ਰਿਸ਼ਤਾ ਜੈਰੀ ਹਾਲ ਨਾਲ ਬਣਿਆ।[3] ਭਾਵੇਂ ਉਹ ਬਿਆਂਕਾ ਨਾਲ ਅਜੇ ਵੀ ਵਿਆਹਿਆ ਹੋਇਆ ਸੀ ਪਰ ਫਿਰ ਵੀ ਜੈਗਰ ਅਤੇ ਹਾਲ ਕਈ ਸਾਲਾਂ ਤੱਕ ਇਕੱਠੇ ਰਹੇ। ਉਹਨਾਂ ਦਾ ਵਿਆਹ 1990 ਵਿੱਚ ਇੰਡੋਨੇਸ਼ੀਆ ਵਿੱਚ ਇੱਕ ਹਿੰਦੂ ਸਮਾਰੋਹ ਨਾਲ ਹੋਇਆ। ਇਸ ਵਿਆਹ ਦਾ ਅੰਤ 1999 ਵਿੱਚ ਹੋਇਆ।

ਜੈਗਰ ਨੇ ਹੋਰ ਔਰਤਾਂ ਨਾਲ ਵੀ ਰੁਮਾਂਚਿਕ ਰਿਸ਼ਤੇ ਰਹੇ ਜਿਹਨਾਂ ਵਿੱਚ ਕ੍ਰਿਸੀ ਸ਼੍ਰਿੰਪਸਨ, ਮੇਰੀਅਨ ਫ਼ੇਥਫ਼ੁੱਲ, ਅਨੀਤਾ ਪੈਲਨਬਰਗ, ਮਾਰਸ਼ਾ ਹੰਟ, ਪਾਮੇਲਾ ਦਸ ਬਾਰੇਸ, ਉਸ਼ੀ ਓਬਰਮੇਅਰ, ਬੇਬੇ ਬੀਊਲ, ਕਾਰਲੀ ਸਿਮਨ, ਮਾਰਗੇਰਟ ਟਰੂਡੀਓ, ਮਕੈਂਜ਼ੀ ਫਿਲਿਪਸ, ਜੇਨਾਈਸ ਡਿਕਿਨਸਨ, ਕਾਰਲਾ ਬਰੂਨੀ, ਸੋਫ਼ੀ ਡਾਹਲ ਅਤੇ ਐਂਜੇਲੀਨਾ ਜੌਲੀ ਸ਼ਾਮਿਲ ਹਨ।[4] among others.[5][6][7][8][9][10] ਉਹ ਲੌਰੇਟ ਸਕੌਟ ਨਾਲ 2001 ਤੋਂ ਰਿਸ਼ਤੇ ਵਿੱਚ ਸੀ ਜਦੋਂ 2014 ਨੂੰ ਉਸਨੇ ਆਤਮਹੱਤਿਆ ਕਰ ਲਈ ਸੀ। ਜੈਗਰ ਦੀ ਗਰਲਫ਼ਰੈਂਡ ਮੇਲਾਨੀ ਹੈਮਰਿਕ ਕੋਲ 8 ਬੱਚੇ ਹਨ।

ਮਿਕ ਜੈਗਰ ਦਾ ਆਪਣਾ ਬਹੁਤਾ ਕੰਮ ਆਪਣੇ ਜੋੜੀਦਾਰ ਕੀਥ ਰਿਚਰਡਸ ਨਾਲ ਮਿਲ ਕੇ ਕੀਤਾ ਹੈ ਅਤੇ ਇਸ ਦੌਰਾਨ ਉਹਨਾਂ ਵਿੱਚ ਕਈ ਵਾਰ ਮਤਭੇਦ ਵੀ ਪੈਦਾ ਹੋਏ ਹਨ।

ਸਨਮਾਨ[ਸੋਧੋ]

ਜੈਗਰ ਨੂੰ ਮਸ਼ਹੂਰ ਸੰਗੀਤ ਵਿੱਚ ਉਸਦੀਆਂ ਸੇਵਾਵਾਂ ਲਈ ਬ੍ਰਿਟਿਸ਼ ਸਰਕਾਰ ਵੱਲੋਂ ਸਾਲ 2002 ਵਿੱਚ ਨ੍ਹਾਈਟ ਬੈਚਲਰ ਨਾਲ ਸਨਮਾਨਿਤ ਕੀਤਾ ਗਿਆ ਸੀ।[11] ਅਤੇ 12 ਦਸੰਬਰ, 2003 ਨੂੰ ਉਸਨੂੰ ਪ੍ਰਿੰਸ ਔਫ਼ ਵੇਲਜ਼ ਵੱਲੋਂ ਐਕੌਲੇਡ ਸਨਮਾਨ ਦਿੱਤਾ ਗਿਆ ਸੀ।.[12]

ਹਵਾਲੇ[ਸੋਧੋ]

 1. ਫਰਮਾ:Who's Who (subscription required)
 2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named allmusic
 3. Fonseca, Nicholas (18 May 2001). "Limited Engagement". Entertainment Weekly. Retrieved 5 May 2011. 
 4. 8 March 2010 (8 March 2010). "Angelina Jolie and Mick Jagger's Bangkok connection". CNN. Retrieved 5 May 2011. 
 5. Simpson, Richard (16 May 2007). "Will Mick Jagger make an honest woman of L'Wren Scott?". The Daily Mail. London. 
 6. "With this ring, has Mick picked bride No3?". The Daily Mail. 16 May 2007. p. 13. 
 7. "Mick and Jerry Divorce". Archived from the original on 2008-12-01. Retrieved 2018-03-26. 
 8. "Jagger Marriage Annulled". BBC News. 13 August 1999. 
 9. Andres Martinez (6 April 2005). "Landlord files to have Bianca Jagger evicted". CNN. 
 10. "Women In Luxury". Time. 4 September 2008. Archived from the original on 8 ਫ਼ਰਵਰੀ 2011. Retrieved 12 May 2010.  Check date values in: |archive-date= (help)
 11. "No. 56595". The London Gazette (1st supplement): 1. 15 June 2002. 
 12. "Stones frontman becomes Sir Mick". News.bbc.co.uk. Archived from the original on 13 October 2014. Retrieved 27 September 2014. 

ਬਾਹਰਲੇ ਲਿੰਕ[ਸੋਧੋ]