ਮਿਚੇਲ ਬਾਚੇਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਚੇਲ ਬਾਚੇਲੇ
Michelle Bachelet foto campaña.jpg
ਚਿਲੇ ਦੀ ਪ੍ਰਧਾਨ
ਮੌਜੂਦਾ
ਦਫ਼ਤਰ ਸਾਂਭਿਆ
11 ਮਾਰਚ 2014
ਸਾਬਕਾਸੇਬਾਸਤੀਆਨ ਪਿਞੇਰਾ
ਦਫ਼ਤਰ ਵਿੱਚ
11 ਮਾਰਚ 2006 – 11 ਮਾਰਚ 2010
ਸਾਬਕਾਰਿਕਾਰਡੋ ਲਾਗੋਸ
ਉੱਤਰਾਧਿਕਾਰੀਸੇਬਾਸਤੀਅਨ ਪਿਞੇਰਾ
ਨਿਊ ਮੇਜੋਰਿਟੀ ਦੀ ਆਗੂ
ਮੌਜੂਦਾ
ਦਫ਼ਤਰ ਸਾਂਭਿਆ
30 ਅਪਰੈਲ 2013
ਸਾਬਕਾਪਦਵੀ ਸਥਾਪਤ
ਯੂ ਐਨ ਔਰਤਾਂ ਦੀ ਐਗਜੈਕਟਿਵ ਡਾਇਰੈਕਟਰ
ਦਫ਼ਤਰ ਵਿੱਚ
14 ਸਤੰਬਰ 2010 – 15 ਮਾਰਚ 2013
ਸਾਬਕਾਅਹੁਦਾ ਸਥਾਪਤ
ਉੱਤਰਾਧਿਕਾਰੀਲਕਸ਼ਮੀ ਪੁਰੀ (ਕਾਰਜਕਾਰੀ)
ਦੱਖਣੀ ਅਮਰੀਕੀ ਰਾਸ਼ਟਰਾਂ ਦੀ ਯੂਨੀਅਨ ਦੀ ਆਰਜੀ ਪ੍ਰਧਾਨ
ਦਫ਼ਤਰ ਵਿੱਚ
23 ਮਈ 2008 – 10 ਅਗਸਤ 2009
ਸਾਬਕਾਅਹੁਦਾ ਸਥਾਪਤ
ਉੱਤਰਾਧਿਕਾਰੀਰਾਫ਼ੇਲ ਕਾਰੀਆ
(ਚਿਲੇ) ਦੀ ਕੌਮੀ ਰੱਖਿਆ ਮੰਤਰੀ
ਦਫ਼ਤਰ ਵਿੱਚ
7 ਜਨਵਰੀ 2002 – 1 ਅਕਤੂਬਰ 2004
ਪਰਧਾਨਰਿਕਾਰਡੋ ਲਾਗੋਸ
ਸਾਬਕਾਮਾਰੀਓ ਫਰਨਾਂਡੇਜ਼
ਉੱਤਰਾਧਿਕਾਰੀਜੈਮੇ ਰਾਵਿਨੇਤ
ਸਿਹਤ ਮੰਤਰਾਲਾ
ਦਫ਼ਤਰ ਵਿੱਚ
11 ਮਾਰਚ 2000 – 7 ਜਨਵਰੀ 2002
ਪਰਧਾਨਰਿਕਾਰਡੋ ਲਾਗੋਸ
ਸਾਬਕਾਅਲੈਕਸ ਫ਼ਿਗੁਏਰੋਆ
ਉੱਤਰਾਧਿਕਾਰੀਓਸਵਾਲਡੋ ਅਰਤਾਜ਼ਾ
ਨਿੱਜੀ ਜਾਣਕਾਰੀ
ਜਨਮਬੇਰੌਨਿਕਾ ਮਿਚੇਲ ਬਾਚੇਲੇ ਖ਼ੇਰੀਆ
(1951-09-29) 29 ਸਤੰਬਰ 1951 (ਉਮਰ 69)
ਸੈਂਟੀਆਗੋ, ਚਿਲੀ
ਸਿਆਸੀ ਪਾਰਟੀਸਮਾਜਵਾਦੀ ਪਾਰਟੀ
ਹੋਰ ਸਿਆਸੀConcertación (1988–2013)
ਨਿਊ ਮੇਜੋਰਿਟੀ (2013–ਹਾਲ)
ਪਤੀ/ਪਤਨੀJorge Leopoldo Dávalos Cartes (Separated)
ਸੰਤਾਨ3
ਅਲਮਾ ਮਾਤਰਚਿਲੀ ਯੂਨੀਵਰਸਿਟੀ
ਦਸਤਖ਼ਤ
ਵੈਬਸਾਈਟOfficial website

ਬੇਰੌਨਿਕਾ ਮਿਚੇਲ ਬਾਚੇਲੇ ਖ਼ੇਰੀਆ (ਸਪੇਨੀ ਉਚਾਰਨ: [beˈɾonika miˈtʃel batʃeˈlet ˈxeɾja]; ਜਨਮ 29 ਸਤੰਬਰ 1951) 11 ਮਾਰਚ 2014 ਤੋਂ ਬਾਅਦ ਸਮਾਜਵਾਦੀ ਪਾਰਟੀ ਅਤੇ ਚਿਲੀ ਦੀ ਪ੍ਰਧਾਨ, ਚਿਲੀ ਦੇ ਇੱਕ ਸਿਆਸਤਦਾਨ ਹੈ। ਉਸਨੇ ਪਹਿਲੀ ਵਾਰ ਆਪਣੇ ਦੇਸ਼ ਵਿੱਚ ਪਹਿਲੀ ਔਰਤ ਪ੍ਰਧਾਨ ਵਜੋਂ 2006 - 2010 ਦੌਰਾਨ ਸੇਵਾ ਕੀਤੀ। ਅਹੁਦਾ ਛੱਡਣ ਮਗਰੋਂ, ਉਹਨੂੰ ਲਿੰਗੀ ਸਮਾਨਤਾ ਅਤੇ ਔਰਤਾਂ ਦੇ ਸ਼ਕਤੀਕਰਨ ਲਈ (ਸੰਯੁਕਤ ਰਾਸ਼ਟਰ ਔਰਤਾਂ) ਨਾਮ ਦੇ ਨਵੇਂ ਬਣਾਏ ਸੰਯੁਕਤ ਰਾਸ਼ਟਰ ਕਮਿਸ਼ਨ ਦੀ ਪਹਿਲੀ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ। ਦਸੰਬਰ 2013 ਵਿੱਚ, ਬਾਚੇਲੇ 2006 ਵਿੱਚ ਪ੍ਰਾਪਤ ਕੀਤੀ 53.5% ਵੋਟ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਕੇ, ਵੋਟਾਂ ਦੇ 62% ਤੋਂ ਜਿਆਦਾ ਦੇ ਨਾਲ ਚਿਲੀ ਦੇ ਪ੍ਰਧਾਨ ਵਜੋਂ ਫਿਰ ਤੋਂ ਚੁਣੀ ਗਈ ਸੀ। ਉਹ ਪਹਿਲਾ ਵਿਅਕਤੀ ਹੈ ਜਿਸਨੇ 1932 ਦੇ ਬਾਅਦ ਮੁਕਾਬਲੇ ਵਿੱਚ ਦੋ ਵਾਰ ਚਿਲੀ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਹੈ।[1]

ਹਵਾਲੇ[ਸੋਧੋ]