ਮਿਨੀਮਲ ਮਾਡਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
  • ਸਿਧਾਂਤਕ ਭੌਤਿਕ ਵਿਗਿਆਨ ਵਿੱਚ, ਸ਼ਬਦ ਮਿਨੀਮਲ ਮਾਡਲ ਆਮ ਤੌਰ 'ਤੇ ਕਨਫਰਮਲ ਫੀਲਡ ਥਿਊਰੀਆਂ ਦੀ ਇੱਕ ਅਜਿਹੀ ਵਿਸ਼ੇਸ਼ ਸ਼੍ਰੇਣੀ ਵੱਲ ਇਸ਼ਾਰਾ ਕਰਦਾ ਹੈ ਜੋ ਇਜ਼ਿੰਗ ਮਾਡਲ ਦਾ ਸਰਵ-ਸਧਾਰਨਕਕਰਨ ਕਰਦੀ ਹੈ, ਜਾਂ ਵੀਰਾਸੋਰੋ ਅਲਜਬਰੇ ਦੀਆਂ ਪ੍ਰਸਤੁਤੀਆਂ ਨਾਲ ਨਜ਼ਦੀਕੀ ਤੌਰ 'ਤੇ ਸਬੰਧਤ ਹੈ। ਇਹ ਸੀਮਤ ਮੁਢਲੀਆਂ ਫੀਲਡਾਂ ਵਾਲਾ ਇੱਕ ਸਰਲ CFT (ਕਨਫਰਮਲ ਫੀਲਡ ਥਿਊਰੀ) ਮਾਡਲ ਹੈ ਅਤੇ ਇਸੇ ਕਰਕੇ ਇਹ ਪੂਰੀ ਤਰਾਂ ਹੱਲ ਕੀਤਾ ਜਾ ਸਕਦਾ ਹੈ।
  • ਬਾਇਰੇਸ਼ਨਲ ਜੀਓਮੈਟਰੀ (ਰੇਖਾਗਣਿਤ) ਵਿੱਚ, ਕਿਸੇ ਬੀਜ ਗਣਿਤਿਕ ਕਿਸਮ ਦਾ ਮਿਨੀਮਲ ਮਾਡਲ ਉਹ ਹੁੰਦਾ ਹੈ ਜਿਸਦੇ ਲਈ ਕਾਨੋਨੀਕਲ ਰੇਖਾ ਬੰਡਲ nef ਹੁੰਦਾ ਹੈ, ਵਿਸ਼ੇਸ ਤੌਰ 'ਤੇ ਜਿੰਨਾ ਥੱਲੇ ਤੱਕ ਸੰਭਵ ਹੋਵੇ। ਇਸਦਾ ਅਰਥ ਕਿਸੇ ਅਬੇਲੀਅਨ ਕਿਸਮ ਜਾਂ ਅੰਡਾਕਾਰ ਵਕਰ ਦਾ ਨੇਰੌਨ ਮਿਨੀਮਲ ਮਾਡਲ ਵੀ ਹੋ ਸਕਦਾ ਹੈ।
  • ਅਲਜਬਰਿਕ ਟੌਪੌਲੌਜੀ ਵਿੱਚ, ਕਿਸੇ ਡਿੱਫਰੈਂਸ਼ੀਅਲ ਦਰਜਾਵਾਰ ਅਲਜਬਰੇ ਦਾ (ਸੁੱਲੀਵਾਨ) ਮਿਨੀਮਲ ਮਾਡਲ ਰੇਸ਼ਨਲ ਹੋਮੋਟੌਪੀ ਥਿਊਰੀ ਵਿੱਚ ਵਰਤਿਆ ਜਾਂਦਾ ਹੈ।
  • ਐਂਡੋਕ੍ਰੀਨੌਲੌਜੀ ਅਤੇ ਡਾਇਆਬੀਟੌਲੌਜੀ ਵਿੱਚ, ਸ਼ਬਦ ਮਿਨੀਮਲ ਮਾਡਲ ਇਨਸੁਲਿਨ ਦੁਆਰਾ ਗਲੂਕੋਸ ਹੋਮਿਓਸਟੈਸਿਸ ਦੇ ਮੈਟਾਬੋਲਿਕ ਨਿੰਯਤ੍ਰਣ ਦਾ ਇੱਕ ਗਣਿਤਿਕ ਮਾਡਲ ਦਰਸਾਉਂਦਾ ਹੈ।
  • ਸੈੱਟ ਥਿਊਰੀ ਵਿੱਚ, ZFC ਦਾ ਮਿਨੀਮਲ ਮਾਡਲ ਰਚਨਾਯੋਗ ਬ੍ਰਹਿਮੰਡ ਦਾ ਇੱਕ ਹਿੱਸਾ ਹੁੰਦਾ ਹੈ।