ਕਨਫਰਮਲ ਫੀਲਡ ਥਿਊਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੱਕ ਕਨਫਰਮਲ ਫੀਲਡ ਥਿਊਰੀ (CFT) ਇੱਕ ਅਜਿਹੀ ਕੁਆਂਟਮ ਫੀਲਡ ਥਿਊਰੀ ਹੈ ਜੋ ਕਨਫਰਮਲ (ਅਨੁਰੂਪ) ਪਰਿਵਰਤਨਾਂ ਅਧੀਨ ਇਨਵੇਰੀਅੰਟ (ਸਥਿਰ) ਰਹਿੰਦੀ ਹੈ। ਦੋ ਅਯਾਮਾਂ ਵਿੱਚ, ਸਥਾਨਿਕ ਕਨਫਰਮਲ ਪਰਿਵਰਤਨਾਂ ਦਾ ਇੱਕ ਅਨੰਤ-ਅਯਾਮੀ ਅਲਜਬਰਾ (ਬੀਜ ਗਣਿਤ) ਹੁੰਦਾ ਹੈ, ਅਤੇ ਕਨਫਰਮਲ ਫੀਲਡ ਥਿਊਰੀਆਂ ਨੂੰ ਕਦੇ ਕਦੇ ਇੰਨਬਿੰਨ ਹੱਲ ਜਾਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ।

ਕਨਫਰਮਲ ਫੀਲਡ ਥਿਊਰੀ ਦੇ ਸਟਰਿੰਗ ਥਿਊਰੀ, ਸਟੈਟਿਸਟੀਕਲ ਮਕੈਨਿਕਸ, ਅਤੇ ਕੰਡੈੱਨਸਡ ਮੈਟਰ ਫਿਜ਼ਿਕਸ ਪ੍ਰਤਿ ਮਹੱਤਵਪੂਰਨ ਉਪਯੋਗ ਹਨ। ਸਟੈਟਿਸਟੀਕਲ ਅਤੇ ਕੰਡੈੱਨਸਡ ਮੈਟਰ ਸਿਸਟਮ ਆਪਣੇ ਥਰਮੋਡਾਇਨਾਮਿਕ ਜਾਂ ਕੁਆਂਟਮ ਕ੍ਰਿਟੀਕਲ ਬਿੰਦੂਆਂ ਉੱਤੇ ਅਨੁਰੂਪ ਤੌਰ 'ਤੇ ਅਕਸਰ ਸੱਚਮੁੱਚ ਹੀ ਇਨਵੇਰੀਅੰਟ (ਸਥਿਰ) ਹੁੰਦੇ ਹਨ।

ਸਕੇਲ ਇਨਵੇਰੀਅੰਸ (ਪੈਮਾਨਾ ਸਥਿਰਤਾ) ਬਨਾਮ ਕਨਫਰਮਲ ਇਨਵੇਰੀਅੰਸ (ਅਨੁਰੂਪਕ ਸ਼ਥਿਰਤਾ)[ਸੋਧੋ]

ਅਯਾਮੀ ਵਿਚਾਰਾਂ[ਸੋਧੋ]

ਦੋ ਅਯਾਮ[ਸੋਧੋ]

ਦੋ ਅਯਾਮਾਂ ਤੋਂ ਜਿਆਦਾ[ਸੋਧੋ]

ਕਨਫਰਮਲ ਸਮਿੱਟਰੀ (ਅਨੁਰੂਪਕ ਸਮਰੂਪਤਾ)[ਸੋਧੋ]

ਹਵਾਲੇ[ਸੋਧੋ]

ਹੋਰ ਅੱਗੇ ਪੜੋ[ਸੋਧੋ]