ਮਿਰਜ਼ਾਪੁਰ
ਦਿੱਖ
ਮਿਰਜ਼ਾਪੁਰ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਅਜੀਤਗੜ੍ਹ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ (ਗੁਰਮੁਖੀ) |
| • Regional | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਪਿੰਨ ਕੋਡ | 144518 |
| ਨੇੜੇ ਦਾ ਸ਼ਹਿਰ | ਰਾਏਕੋਟ |
ਮਿਰਜ਼ਾਪੁਰ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਸ਼ਾਂਤ ਵਾਤਾਵਰਨ ਵਿੱਚ ਵਸਿਆ ਹੋਇਆ ਬਲਾਜ ਮਾਜਰੀ ਅਜੀਤਗੜ੍ਹ ਜ਼ਿਲ੍ਹਾ ਅਧੀਨ ਆਉਂਦਾ ਹੈ। ਇਹ ਪਿੰਡ ਅੰਗਰੇਜ਼ਾਂ ਦੀ ਸੈਰਗਾਹ ਹੋਇਆ ਕਰਦੀ ਸੀ। ਇਹ ਪਿੰਡ ਲਗਭਗ ਚਾਰ ਸੌ ਸਾਲ ਪਹਿਲਾਂ ਵਸਿਆ ਸੀ। ਮੁੰਬਈ ਦੇ ਸੁਪਰ ਸਟਾਰ ਪਿੰਡ ’ਚ ਫੇਰਾ ਪਾਉਣ ਲਈ ਆਉਂਦੇ ਹਨ।
ਦੇਖਣ ਯੋਗ ਸਥਾਨ
[ਸੋਧੋ]1914 ਵਿੱਚ ਪਿੰਡ ਤੋਂ ਦੱਖਣ ਵਾਲੇ ਪਾਸੇ ਪਹਾੜੀਆਂ ’ਚ ਇੱਕ ਗੈਸਟ ਹਾਊਸ, ਪ੍ਰਾਚੀਨ ਸ਼ਿਵ ਮੰਦਰ, 22.40 ਮੀਟਰ ਉੱਚਾ ਅਤੇ 21.40 ਮੀਟਰ ਲੰਬਾ ਡੈਮ ਹੈ ਜਿਥੇ ਹਰੇਕ ਵਰ੍ਹੇ ਸੈਕੜਿਆਂ ਦੀ ਗਿਣਤੀ ਵਿੱਚ ਬਾਹਰਲੇ ਮੁਲਕਾਂ ਤੋਂ ਨਵੀਆਂ-ਨਵੀਆਂ ਕਿਸਮਾਂ ਦੇ ਵਿਦੇਸ਼ੀ ਪੰਛੀ ਆਉਂਦੇ ਹਨ।