ਮਿਲਟਨ ਫ਼ਰੀਡਮੈਨ
ਦਿੱਖ
| ਸ਼ਿਕਾਗੋ ਸਕੂਲ ਆਫ਼ ਇਕਨਾਮਿਕਸ | |
|---|---|
| ਜਨਮ | ਜੁਲਾਈ 31, 1912 ਬਰੁਕਲਿਨ, ਨਿਊਯਾਰਕ, ਅਮਰੀਕਾ |
| ਮੌਤ | ਨਵੰਬਰ 16, 2006 (ਉਮਰ 94) ਸਾਨ ਫ੍ਰੈਨਸਿਸਕੋ, ਕੈਲੀਫ਼ੋਰਨੀਆ, ਅਮਰੀਕਾ |
| ਕੌਮੀਅਤ | ਸੰਯੁਕਤ ਰਾਜ ਅਮਰੀਕਾ |
| ਅਦਾਰਾ |
|
| ਖੇਤਰ | Economics |
| ਅਲਮਾ ਮਾਤਰ |
|
| ਪ੍ਰਭਾਵ | |
| ਯੋਗਦਾਨ | |
| ਇਨਾਮ |
|
| ਦਸਤਖ਼ਤ | |
ਮਿਲਟਨ ਫ਼ਰੀਡਮੈਨ (31 ਜੁਲਾਈ 1912 – 16 ਨਵੰਬਰ 2006) ਇੱਕ ਅਮਰੀਕੀ ਅਰਥਸ਼ਾਸਤਰੀ, ਅੰਕੜਾਵਿਗਿਆਨੀ, ਅਤੇ ਲੇਖਕ ਸੀ, ਜਿਸਨੇ ਤਿੰਨ ਦਹਾਕੇ ਤੋਂ ਵੱਧ ਸਮੇਂ ਤੱਕ ਸ਼ਿਕਾਗੋ ਯੂਨੀਵਰਸਿਟੀ ਵਿਖੇ ਪੜ੍ਹਾਇਆ। ਉਸ ਨੂੰ 1976 ਦਾ ਆਰਥਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਮਿਲਿਆ ਸੀ, ਅਤੇ ਖਪਤ ਵਿਸ਼ਲੇਸ਼ਣ ਮੁਦਰਾ ਦੇ ਇਤਿਹਾਸ ਅਤੇ ਥਿਊਰੀ, ਅਤੇ ਸਥਿਰੀਕਰਨ ਨੀਤੀ ਦੀ ਜਟਿਲਤਾ ਬਾਰੇ ਆਪਣੀ ਖੋਜ ਦੇ ਲਈ ਜਾਣਿਆ ਜਾਂਦਾ ਹੈ।[1]
ਹਵਾਲੇ
[ਸੋਧੋ]- ↑ "Milton Friedman on nobelprize.org". Nobel Prize. 1976. Retrieved February 20, 2008.