ਮਿਲਾਰਡ ਫਿਲਮੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਲਾਰਡ ਫਿਲਮੋਰ
13ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
9 ਜੁਲਾਈ, 1850 – 4 ਮਾਰਚ, 1853
ਉਪ ਰਾਸ਼ਟਰਪਤੀਕੋਈ ਨਹੀਂ
ਤੋਂ ਪਹਿਲਾਂਜੈਚਰੀ ਟਾਇਲਰ
ਤੋਂ ਬਾਅਦਫਰੈਂਕਲਿਨ ਪਾਈਰਸ
12ਵਾਂ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1849 – 9 ਜੁਲਾਈ, 1850
ਰਾਸ਼ਟਰਪਤੀਜੈਚਰੀ ਟਾਇਲਰ
ਤੋਂ ਪਹਿਲਾਂਜਾਰਜ ਐਮ. ਡੈਲਸ
ਤੋਂ ਬਾਅਦਵਿਲੀਅਮ ਆਰ. ਕਿੰਗ
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਨਿਉ ਯਾਰਕ ਦੇ 32ਵਾਂ ਜ਼ਿਲ੍ਹਾ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
4 ਮਾਰਚ, 1837 – 3 ਮਾਰਾਚ, 1843
ਤੋਂ ਪਹਿਲਾਂਥੋਮਸ ਸੀ. ਲਵ
ਤੋਂ ਬਾਅਦਵਿਲੀਅਮ ਏ. ਮੋਸੇਲੇ
ਦਫ਼ਤਰ ਵਿੱਚ
4 ਮਾਰਚ, 1833 – 3 ਮਾਰਚ, 1835
ਤੋਂ ਪਹਿਲਾਂਨਵੀ ਸਥਾਪਿਤ ਕੀਤੀ
ਤੋਂ ਬਾਅਦਥੋਮਸ ਸੀ. ਲਵ
ਚੇਅਰਮੈਨ
ਦਫ਼ਤਰ ਵਿੱਚ
4 ਮਾਰਚ, 1841 – 3 ਮਾਰਚ, 1843
ਤੋਂ ਪਹਿਲਾਂਜੋਹਨ ਵਿਨਸਨ ਜੇਮਜ਼
ਤੋਂ ਬਾਅਦਜੇਮਜ਼ ਆਈ. ਮੈਕੀ
14ਵਾਂ ਨਿਉਯਾਰਕ ਦਾ ਕੰਪਟਰੋਲਰ
ਦਫ਼ਤਰ ਵਿੱਚ
1 ਜਨਵਰੀ, 1848 – 20 ਫਰਵਰੀ, 1849
ਗਵਰਨਰਜੋਹਨ ਜੰਗ
ਹੈਮਿਲਟਨ ਫਿਸ਼
ਤੋਂ ਪਹਿਲਾਂਅਜ਼ਾਰਿਆ ਕਟਿੰਗ ਫਲੈਗ
ਤੋਂ ਬਾਅਦਵਿਸਿੰਗਟਨ ਹੰਟ
ਨਿੱਜੀ ਜਾਣਕਾਰੀ
ਜਨਮ(1800-01-07)ਜਨਵਰੀ 7, 1800
ਮੋਰਾਵੀਆ ਨਿਉਯਾਰਕ
ਮੌਤਮਾਰਚ 8, 1874(1874-03-08) (ਉਮਰ 74)
ਨਿਉਯਾਰਕ
ਸਿਆਸੀ ਪਾਰਟੀ
 • ਐਟੀ ਮਸੋਨਿਕ ਪਾਰਟੀ(1832 ਤੋਂ ਪਹਿਲਾ)
 • ਵ੍ਹਿਗ ਪਾਰਟੀ (1832–1855)
 • ਕੋਈ ਨਹੀਂ (1855–1856)
ਜੀਵਨ ਸਾਥੀ
 • ਅਬਿਗੈਲਫਿਲਮੋਰ
  (ਵਿ. 1826; her death 1853)
 • ਕਰੋਲੀਨ ਸੀ. ਫਿਲਮੋਰ
  (ਵਿ. 1858, his death)
ਬੱਚੇਮਿਲਰਡ ਪਾਵਰ ਫਿਲਮੋਰ ਅਤੇ ਮੈਰੀ
ਪੇਸ਼ਾਵਕੀਲ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀ ਸੰਯੁਕਤ ਰਾਜ ਅਮਰੀਕਾ
ਫਰਮਾ:Country data ਨਿਉਯਾਰਕ
ਸੇਵਾ ਦੇ ਸਾਲ1820s-1830s (ਮਿਲੀਟੀਆ)
1860s-1870s (ਗਾਰਡ)
ਰੈਂਕਮੇਜ਼ਰ
ਕੈਪਟਨ
ਯੂਨਿਟਨਿਉਯਾਰਕ ਮਿਲੀਟੀਆ
ਨਿਉਯਾਰਕ ਗਾਰਡ
ਕਮਾਂਡਯੂਨੀਅਨ ਕੰਟੀਨੋਟਲ
ਲੜਾਈਆਂ/ਜੰਗਾਂਅਮਰੀਕੀ ਖ਼ਾਨਾਜੰਗੀ

ਮਿਲਾਰਡ ਫਿਲਮੋਰ (7 ਜਨਵਰੀ, 1800 –8 ਮਾਰਚ, 1874) ਅਮਰੀਕਾ ਦਾ 13ਵਾਂ ਰਾਸ਼ਟਰਪਤੀ ਅਤੇ ਵ੍ਹਿਗ ਪਾਰਟੀ ਦਾ ਅੰਤਿਮ ਰਾਸ਼ਟਰਪਤੀ ਸੀ ਜੋ ਵਾਈਟ ਹਾਊਸ ਤੱਕ ਪਹੁੰਚਿਆ। 1807 ਵਿਚਉਹਨਾਂ ਦਾ ਨਿਊਯਾਰਕ ਦੀ ਕਾਉਂਟੀ ਫਿੰਗਰ ਲੇਕਸ ਵਿੱਚ ਜਨਮ ਹੋਇਆ। ਮੁਢਲੇ ਜੀਵਨ ਵਿੱਚ ਉਹਨਾਂ ਨੂੰ ਸਰਹੱਦੀ ਇਲਾਕੇ ਦੀਆਂ ਤੰਗੀਆਂ ਦਾ ਸਾਹਮਣਾ ਕੀਤਾ। ਉਸ ਨੇ ਆਪਣੇ ਪਿਤਾ ਦੇ ਫਾਰਮ 'ਤੇ ਮਨ ਲਾਗ ਕੇ ਮਿਹਨਤ ਕੀਤੀ ਉਸ ਨੇ ਇੱਕ ਕਮਰੇ ਵਾਲੇ ਸਕੂਲ ਵਿੱਚ ਪੜ੍ਹਾਈ ਕੀਤੀ ਤੇ ਆਪਣੀ ਅਧਿਆਪਕ ਨਾਲ ਹੀ ਪਿਆਰ ਵਿਆਹ ਕਰ ਲਿਆ। ਆਪ ਨੇ ਵਕੀਲ ਦੀ ਪੜ੍ਹਾਈ ਕੀਤੀ ਅਤੇ ਪਹਿਲੀ ਵਾਰ 1833 ਵਿੱਚ ਯੂ. ਐੱਸ. ਹਾਊਸ ਆਫ ਰੀਪਰਜ਼ੈਂਟੇਟਿਵਜ਼ ਦੀ ਚੋਣ ਜਿੱਤੀ। ਉਹਨੇ ਨੇ ਅੱਠ ਸਾਲ ਕਾਂਗਰਸ ਦੀ ਸੇਵਾ ਕੀਤੀ ਚ ਸੇਵਾ ਕੀਤੀ। ਰਾਸ਼ਟਰਪਤੀ ਜੈਚਰੀ ਟਾਇਲਰ ਦੀ ਅਚਾਨਕ 1850 ਦੇ ਅੱਧ ਵਿੱਚ ਮੌਤ ਹੋ ਗਈ ਅਤੇ ਫਿਲਮੋਰ ਅਮਰੀਕਾ ਦਾ ਤੇਰ੍ਹਵਾਂ ਰਾਸ਼ਟਰਪਤੀ ਬਣ ਗਿਆ।[1]

ਵਿਸ਼ੇਸ਼ ਕੰਮ[ਸੋਧੋ]

ਕਾਂਗਰਸ ਵਿੱਚ ਦੋਗਲਸ ਦੀ ਅਸਰਦਾਰ ਰਣਨੀਤੀ ਅਤੇ ਵਾਈਟ ਹਾਊਸ ਤੋਂ ਫਿਲਮੋਰ ਦੇ ਦਬਾਅ ਨੂੰ ਮਿਲਾ ਕੇ ਸਮਝੌਤਾ ਮੁਹਿੰਮ ਨੂੰ ਬਲ ਮਿਲਿਆ। ਕਲੇਅ ਦੇ ਇਕਹਿਰੇ ਕਾਨੂੰਨੀ ਪੈਕੇਜ ਨੂੰ ਤੋੜਦਿਆਂ ਦੋਗਲਸ ਨੇ ਸੈਨੇਟ ਵਿੱਚ ਪੰਜ ਵੱਖਰੇ-ਵੱਖਰੇ ਬਿੱਲ ਪੇਸ਼ ਕੀਤੇ। ਹਰ ਇੱਕ ਬਿੱਲ ਨੂੰ ਬਹੁਮਤ ਮਿਲਿਆ ਅਤੇ 20 ਸਤੰਬਰ ਤੱਕ ਰਾਸ਼ਟਰਪਤੀ ਫਿਲਮੋਰ ਨੇ ਇਸ ਉਪਰ ਦਸਤਖਤ ਕਰ ਦਿੱਤੇ ਅਤੇ ਇਹ ਪੰਜੇ ਕਾਨੂੰਨ ਬਣ ਗਏ।

ਬਿੱਲ[ਸੋਧੋ]

 • ਕੈਲੇਫੋਰਨੀਆ ਦੀ ਸੁਤੰਤਰਤਾ
 • ਟੈਕਸਾਸ ਦੀ ਹੱਦਬੰਦੀ ਹੱਲ ਕਰਨਾ
 • ਨਿਊ ਮੈਕਸੀਕੋ ਨੂੰ ਟੈਰੀਟੋਰੀਅਲ ਰੁਤਬਾ ਦੇਣਾ
 • ਕਾਨੂੰਨਾਂ ਦੀ ਮੰਗ ਕਰਦੇ ਗੁਲਾਮਦਾਰਾਂ ਦੀ ਵਰਤੋਂ ਲਈ ਫੈਡਰਲ ਅਧਿਕਾਰੀ ਦੇਣੇ
 • ਕੋਲੰਬੀਆ ਜ਼ਿਲ੍ਹੇ ਵਿਚੋਂ ਗੁਲਾਮਾਂ ਦਾ ਵਪਾਰ ਸਮਾਪਤ ਕਰਨਾ।

ਆਪ ਦੀ 1874 ਵਿੱਚ ਮੌਤ ਹੋ ਗਈ।

ਹਵਾਲੇ[ਸੋਧੋ]

 1. "Presidential Places: Millard Fillmore". American Presidents: Life Portraits. C-SPAN. Archived from the original on February 24, 2015. Retrieved 28 August 2016.