ਮਿਚੇਲ ਬਾਚੇਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਿਸ਼ੇਲ ਬਾਚੇਲੇਤ ਤੋਂ ਰੀਡਿਰੈਕਟ)
Jump to navigation Jump to search
ਮਿਚੇਲ ਬਾਚੇਲੇ
Michelle Bachelet foto campaña.jpg
ਚਿਲੇ ਦੀ ਪ੍ਰਧਾਨ
ਮੌਜੂਦਾ
ਦਫ਼ਤਰ ਸਾਂਭਿਆ
11 ਮਾਰਚ 2014
ਸਾਬਕਾ ਸੇਬਾਸਤੀਆਨ ਪਿਞੇਰਾ
ਦਫ਼ਤਰ ਵਿੱਚ
11 ਮਾਰਚ 2006 – 11 ਮਾਰਚ 2010
ਸਾਬਕਾ ਰਿਕਾਰਡੋ ਲਾਗੋਸ
ਸਫ਼ਲ ਸੇਬਾਸਤੀਅਨ ਪਿਞੇਰਾ
ਨਿਊ ਮੇਜੋਰਿਟੀ ਦੀ ਆਗੂ
ਮੌਜੂਦਾ
ਦਫ਼ਤਰ ਸਾਂਭਿਆ
30 ਅਪਰੈਲ 2013
ਸਾਬਕਾ ਪਦਵੀ ਸਥਾਪਤ
ਯੂ ਐਨ ਔਰਤਾਂ ਦੀ ਐਗਜੈਕਟਿਵ ਡਾਇਰੈਕਟਰ
ਦਫ਼ਤਰ ਵਿੱਚ
14 ਸਤੰਬਰ 2010 – 15 ਮਾਰਚ 2013
ਸਾਬਕਾ ਅਹੁਦਾ ਸਥਾਪਤ
ਸਫ਼ਲ ਲਕਸ਼ਮੀ ਪੁਰੀ (ਕਾਰਜਕਾਰੀ)
ਦੱਖਣੀ ਅਮਰੀਕੀ ਰਾਸ਼ਟਰਾਂ ਦੀ ਯੂਨੀਅਨ ਦੀ ਆਰਜੀ ਪ੍ਰਧਾਨ
ਦਫ਼ਤਰ ਵਿੱਚ
23 ਮਈ 2008 – 10 ਅਗਸਤ 2009
ਸਾਬਕਾ ਅਹੁਦਾ ਸਥਾਪਤ
ਸਫ਼ਲ ਰਾਫ਼ੇਲ ਕਾਰੀਆ
(ਚਿਲੇ) ਦੀ ਕੌਮੀ ਰੱਖਿਆ ਮੰਤਰੀ
ਦਫ਼ਤਰ ਵਿੱਚ
7 ਜਨਵਰੀ 2002 – 1 ਅਕਤੂਬਰ 2004
ਪਰਧਾਨ ਰਿਕਾਰਡੋ ਲਾਗੋਸ
ਸਾਬਕਾ ਮਾਰੀਓ ਫਰਨਾਂਡੇਜ਼
ਸਫ਼ਲ ਜੈਮੇ ਰਾਵਿਨੇਤ
ਸਿਹਤ ਮੰਤਰਾਲਾ
ਦਫ਼ਤਰ ਵਿੱਚ
11 ਮਾਰਚ 2000 – 7 ਜਨਵਰੀ 2002
ਪਰਧਾਨ ਰਿਕਾਰਡੋ ਲਾਗੋਸ
ਸਾਬਕਾ ਅਲੈਕਸ ਫ਼ਿਗੁਏਰੋਆ
ਸਫ਼ਲ ਓਸਵਾਲਡੋ ਅਰਤਾਜ਼ਾ
ਨਿੱਜੀ ਜਾਣਕਾਰੀ
ਜਨਮ ਬੇਰੌਨਿਕਾ ਮਿਚੇਲ ਬਾਚੇਲੇ ਖ਼ੇਰੀਆ
(1951-09-29) 29 ਸਤੰਬਰ 1951 (ਉਮਰ 66)
ਸੈਂਟੀਆਗੋ, ਚਿਲੀ
ਸਿਆਸੀ ਪਾਰਟੀ ਸਮਾਜਵਾਦੀ ਪਾਰਟੀ
ਹੋਰ ਸਿਆਸੀ Concertación (1988–2013)
ਨਿਊ ਮੇਜੋਰਿਟੀ (2013–ਹਾਲ)
ਪਤੀ/ਪਤਨੀ Jorge Leopoldo Dávalos Cartes (Separated)
ਸੰਤਾਨ 3
ਅਲਮਾ ਮਾਤਰ ਚਿਲੀ ਯੂਨੀਵਰਸਿਟੀ
ਦਸਤਖ਼ਤ
ਵੈਬਸਾਈਟ Official website

ਬੇਰੌਨਿਕਾ ਮਿਚੇਲ ਬਾਚੇਲੇ ਖ਼ੇਰੀਆ (ਸਪੇਨੀ ਉਚਾਰਨ: [beˈɾonika miˈtʃel batʃeˈlet ˈxeɾja]; ਜਨਮ 29 ਸਤੰਬਰ 1951) 11 ਮਾਰਚ 2014 ਤੋਂ ਬਾਅਦ ਸਮਾਜਵਾਦੀ ਪਾਰਟੀ ਅਤੇ ਚਿਲੀ ਦੀ ਪ੍ਰਧਾਨ, ਚਿਲੀ ਦੇ ਇੱਕ ਸਿਆਸਤਦਾਨ ਹੈ। ਉਸਨੇ ਪਹਿਲੀ ਵਾਰ ਆਪਣੇ ਦੇਸ਼ ਵਿੱਚ ਪਹਿਲੀ ਔਰਤ ਪ੍ਰਧਾਨ ਵਜੋਂ 2006 - 2010 ਦੌਰਾਨ ਸੇਵਾ ਕੀਤੀ। ਅਹੁਦਾ ਛੱਡਣ ਮਗਰੋਂ, ਉਹਨੂੰ ਲਿੰਗੀ ਸਮਾਨਤਾ ਅਤੇ ਔਰਤਾਂ ਦੇ ਸ਼ਕਤੀਕਰਨ ਲਈ (ਸੰਯੁਕਤ ਰਾਸ਼ਟਰ ਔਰਤਾਂ) ਨਾਮ ਦੇ ਨਵੇਂ ਬਣਾਏ ਸੰਯੁਕਤ ਰਾਸ਼ਟਰ ਕਮਿਸ਼ਨ ਦੀ ਪਹਿਲੀ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ। ਦਸੰਬਰ 2013 ਵਿੱਚ, ਬਾਚੇਲੇ 2006 ਵਿੱਚ ਪ੍ਰਾਪਤ ਕੀਤੀ 53.5% ਵੋਟ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਕੇ, ਵੋਟਾਂ ਦੇ 62% ਤੋਂ ਜਿਆਦਾ ਦੇ ਨਾਲ ਚਿਲੀ ਦੇ ਪ੍ਰਧਾਨ ਵਜੋਂ ਫਿਰ ਤੋਂ ਚੁਣੀ ਗਈ ਸੀ। ਉਹ ਪਹਿਲਾ ਵਿਅਕਤੀ ਹੈ ਜਿਸਨੇ 1932 ਦੇ ਬਾਅਦ ਮੁਕਾਬਲੇ ਵਿੱਚ ਦੋ ਵਾਰ ਚਿਲੀ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਹੈ।[1]

ਹਵਾਲੇ[ਸੋਧੋ]