ਮਿੰਨੀ ਸਿਵਕੁਮਾਰ
ਦਿੱਖ
ਮਿੰਨੀ ਸਿਵਕੁਮਾਰ | |
---|---|
ਜਨਮ | 1961 ਤਿਰੂਵਨੰਤਪੁਰਮ, ਕੇਰਲਾ, ਭਾਰਤ |
ਮੌਤ | 5 ਸਤੰਬਰ 2010 |
ਸਿੱਖਿਆ | ਕੇਰਲਾ ਯੂਨੀਵਰਸਿਟੀ |
ਪੇਸ਼ਾ | ਕਲਾਕਾਰ |
ਜੀਵਨ ਸਾਥੀ | ਆਰ. ਸਿਵਾ ਕੁਮਾਰ |
ਮਿੰਨੀ ਸਿਵਕੁਮਾਰ ਇੱਕ ਭਾਰਤੀ ਵਿਜ਼ੂਅਲ ਕਲਾਕਾਰ ਸੀ।
ਸ਼ੁਰੂਆਤੀ ਜੀਵਨ ਅਤੇ ਸਿੱਖਿਆ
[ਸੋਧੋ]ਮਿੰਨੀ ਸਸਿਵਕੁਮਾਰ ਦਾ ਜਨਮ 1962 ਵਿੱਚ ਤਿਰੂਵੰਨਤਪੁਰਮ ਵਿੱਚ ਹੋਇਆ ਸੀ ਅਤੇ ਉ ਸਨੇ ਜ਼ੂਆਲੋਜੀ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਫਿਰ ਉਸ ਨੇ ਵਿਸ਼ਵ ਭਾਰਤੀ ਯੂਨੀਵਰਸਿਟੀ ਵਿੱਚ ਆਪਣੀ ਪੋਸਟ-ਡਾਕਟੋਰਲ ਖੋਜ ਕੀਤੀ। ਉਸ ਦਾ ਵਿਆਹ ਉੱਘੇ ਕਲਾ ਇਤਿਹਾਸਕਾਰ ਆਰ. ਸਿਵਾ ਕੁਮਾਰ ਨਾਲ ਹੋਇਆ ਸੀ।[1]
ਕਰੀਅਰ
[ਸੋਧੋ]2001 ਵਿੱਚ, ਉਸ ਨੇ ਕਲਾ ਨੂੰ ਇੱਕ ਪੇਸ਼ੇ ਵਜੋਂ ਲਿਆ ਅਤੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸ਼ੋਅ ਕੀਤੇ। ਸਾਲ 2008 ਵਿੱਚ, ਉਸ ਨੇ ਬਿਰਲਾ ਅਕਾਦਮੀ, ਮੁੰਬਈ ਵਿੱਚ ਇੱਕ ਵੱਡਾ ਸੋਲੋ ਸ਼ੋਅ ਕੀਤਾ।
ਉਹ ਆਪਣੇ "ਰੰਗ ਦੀ ਜੀਵੰਤਤਾ ਅਤੇ ਇੱਕ ਰਚਨਾਤਮਕ ਆਊਟਪੋਰਿੰਗ ਦੀ ਗਤੀਸ਼ੀਲਤਾ" ਲਈ ਜਾਣੀ ਜਾਂਦੀ ਹੈ।[2]
ਕੈਂਸਰ ਅਤੇ ਮੌਤ
[ਸੋਧੋ]ਮਿੰਨੀ ਦੀ 5 ਸਤੰਬਰ 2010 ਨੂੰ ਛਾਤੀ ਦੇ ਕੈਂਸਰ ਕਾਰਨ ਮੌਤ ਹੋ ਗਈ।[3]
ਹਵਾਲੇ
[ਸੋਧੋ]- ↑ "Mini Sivakumar Passes Away - Trivandrum News". Yentha.com. Archived from the original on 5 ਅਗਸਤ 2018. Retrieved 4 August 2018.
- ↑ "Dr. Alka Pande". Archived from the original on 3 March 2016. Retrieved 2014-08-01.
- ↑ Ajayakumar (17 September 2010). "Mini's colourful world". Thehindu.com. Retrieved 4 August 2018.