ਮਿੱਕੀ ਸਿੰਘ
ਦਿੱਖ
ਮਿੱਕੀ ਸਿੰਘ | |
---|---|
ਜਾਣਕਾਰੀ | |
ਜਨਮ ਦਾ ਨਾਮ | ਹਰਮਨਜੀਤ ਸਿੰਘ ਮੈਥੋਨ (ਮਿੱਕੀ ਸਿੰਘ) |
ਜਨਮ | ਹੁਸ਼ਿਆਰਪੁਰ,ਪੰਜਬ, India | 21 ਦਸੰਬਰ 1990
ਵੰਨਗੀ(ਆਂ) | |
ਕਿੱਤਾ |
|
ਸਾਲ ਸਰਗਰਮ | 2012-ਮੌਜੂਦਾ |
ਲੇਬਲ | ਮੈਥੋਨ ਸਪੀਡ ਰਿਕਾਰਡਸ |
ਵੈਂਬਸਾਈਟ | www |
ਮਿੱਕੀ ਸਿੰਘ (ਜਨਮ 21 ਦਸੰਬਰ 1990) ਇੱਕ ਅਮਰੀਕੀ ਗਾਇਕ, ਗੀਤਕਾਰ, ਪ੍ਰੋਡਿਊਸਰ ਤੇ ਡਾਂਸਰ ਹੈ। ਮਿੱਕੀ ਸਿੰਘ ਨੇ 3 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ ਤੇ 13 ਸਾਲ ਦੀ ਉਮਰ ਵਿੱਚ ਯੂ.ਐਸ.ਏ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ।