ਮਿੱਥ ਆਫ਼ ਸਿਸੀਫਸ
ਸਿਸੀਫਸ ਦੀ ਮਿੱਥ | |
---|---|
[[File:![]() | |
ਲੇਖਕ | ਅਲਬਰਟ ਕਾਮੂ |
ਮੂਲ ਸਿਰਲੇਖ | Le Mythe de Sisyphe |
ਦੇਸ਼ | ਫ਼ਰਾਂਸ |
ਭਾਸ਼ਾ | ਫ਼ਰਾਂਸੀਸੀ |
ਵਿਧਾ | ਦਾਰਸ਼ਨਿਕ ਨਿਬੰਧ, ਅਸਤਿਤਵਵਾਦੀ, ਊਲਜਲੂਲਵਾਦੀ |
ਅੰਗਰੇਜ਼ੀ ਪ੍ਰਕਾਸ਼ਨ | 1955 |
ਪ੍ਰਕਾਸ਼ਨ ਮਾਧਿਅਮ | ਪ੍ਰਿੰਟ |
ਪੰਨੇ | ਲਗਪਗ 119 |
ਸਿਸੀਫਸ ਦੀ ਮਿੱਥ (ਮੂਲ ਫ਼ਰਾਂਸੀਸੀ:Le Mythe de Sisyphe) 1942 ਵਿੱਚ ਪ੍ਰਕਾਸ਼ਿਤ ਨੋਬਲ ਇਨਾਮ ਵਿਜੇਤਾ ਫ਼ਰਾਂਸੀਸੀ ਨਾਵਲਕਾਰ ਅਲਬੇਰ ਕਾਮੂ ਦੀ ਰਚਨਾ ਹੈ। ਇਹ ਨਾਵਲ ਊਲ-ਜਲੂਲ ਦੇ ਵਿਸ਼ੇ ਤੇ ਇੱਕ ਪ੍ਰਕਾਰ ਦਾ ਦਾਰਸ਼ਨਿਕ ਨਿਬੰਧ ਹੈ। ਇਸ ਦੇ ਲਗਪਗ 119 ਪੰਨੇ ਹਨ। ਇਹਦਾ ਅੰਗਰੇਜ਼ੀ ਅਨੁਵਾਦ 1955 ਵਿੱਚ ਛਪਿਆ ਸੀ। ਇਹ ਸਿਸੀਫਸ ਦੀ ਮਿੱਥ ਉੱਤੇ ਆਧਾਰਿਤ ਹੈ - ਸਿਸੀਫਸ ਨੂੰ ਇੱਕ ਪੱਥਰ ਪਹਾੜੀ ਉੱਪਰ ਚਾੜ੍ਹਨ ਦੀ ਸਜ਼ਾ ਮਿਲੀ ਹੋਈ ਹੈ। ਉਹ ਪੱਥਰ ਉੱਪਰ ਚੜ੍ਹਦਾ ਹੈ, ਪਰ ਇਹ ਰੁੜ੍ਹ ਕੇ ਫੇਰ ਥੱਲੇ ਆ ਜਾਂਦਾ ਹੈ।