ਮੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੀਡੀਆ ਇੱਕ ਬਹੁ ਵਿਕਲਪੀ ਸ਼ਬਦ ਹੈ ਜਿਸ ਦੇ ਕਈ ਅਰਥ ਹੋ ਸਕਦੇ ਹਨ। ਇਸ ਦਾ ਆਮ ਅਰਥ ਸੰਚਾਰ ਮਾਧਿਅਮ ਹੈ। ਮੀਡੀਆ ਤੋਂ ਭਾਵ ਕੇਵਲ ਇਲੈਕਟਰੌਨਿੰਗ ਮੀਡੀਆ ਜਾਂ ਟੀ.ਵੀ. ਚੈਨਲ ਹੀ ਨਹੀਂ ਹਨ ਬਲਕਿ ਪ੍ਰਿੰਟ ਮੀਡੀਆ, ਸੋਸ਼ਲ- ਮੀਡੀਆ, ਇਸ਼ਤਿਹਾਰ ਮੀਡੀਆ, ਡਿਜੀਟਲ ਮੀਡੀਆ, ਪ੍ਰਕਾਸ਼ਿਤ ਮੀਡੀਆ (ਪੁਸਤਕ ਮੀਡੀਆ), ਮਾਸ-ਮੀਡੀਆ, ਰਿਕਾਡਿੰਗ ਮੀਡੀਆ ਅਤੇ ਪ੍ਰਸਾਰਨ ਮੀਡੀਆ ਸ਼ਾਮਲ ਹਨ।[1] ਅੱਜ-ਕੱਲ੍ਹ ਰਾਜਨੀਤੀ ਇੱਕ ਸੱਤਾ ਦਾ ਰੁਖ ਹੈ ਤਾਂ ਮੀਡੀਆ ਉਹ ਹਥਿਆਰ ਹੈ, ਜਿਸ ਨਾਲ ਤੁਸੀਂ ਕ੍ਰਾਂਤੀ ਲਿਆ ਸਕਦੇ ਹੋ।[2]

ਹਵਾਲੇ[ਸੋਧੋ]

  1. "ਸਵਾਲਾਂ ਹੇਠ ਹੈ ਮੀਡੀਏ ਦੀ ਭਰੋਸੇਯੋਗਤਾ --- ਡਾ. ਨਿਸ਼ਾਨ ਸਿੰਘ ਰਾਠੌਰ - sarokar.ca". www.sarokar.ca (in ਅੰਗਰੇਜ਼ੀ). Retrieved 2018-09-24. 
  2. "ਸੰਸਾਰ ਮੀਡੀਆ ਤੇ ਰਾਜਨੀਤਕ ਆਜ਼ਾਦੀ ਦੇ ਸਵਾਲ - Tribune Punjabi". Tribune Punjabi (in ਅੰਗਰੇਜ਼ੀ). 2018-11-06. Retrieved 2018-11-08.