ਸੋਸ਼ਲ ਮੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਸਮਾਜਿਕ ਮੀਡਿਆ ,ਸੰਚਾਰ ਕਰਨ ਵਿਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਜੀ ਕਰਨ ਵਿਚ ਸਹਾਇਕ ਹੈ। ਇਸ ਤੋਂ ਇਲਾਵਾ ਲੋਕਾਂ ਵਿਚ ਆਦਾਨ ਪ੍ਰਦਾਨ ਕਰਨ ਵਿਚ ਵਿਚੋਲਗੀ ਵਜੋਂ ਕੰਮ ਕਰਦਾ ਹੈ। ਸਮਾਜਿਕ ਮੀਡੀਆ ਵਿਚਾਰਧਾਰਕ ਅਤੇ ਤਕਨੀਕੀ ਵੇਬ ਦੀ ਬੁਨਿਆਦ ਹੈ। ਇਸ ਨਾਲ ਦੂਰ ਦੇਸ਼ਾਂ ਵਿਦੇਸ਼ਾ ਵਿਚ ਬੈਠੇ ਲੋਕਾਂ ਦੀ ਸਾਂਜ੍ਦਾਰੀ ਵੱਧ ਦੀ ਹੈ। ਓਹ ਕੋਈ ਵੀ ਜਾਣਕਾਰੀ ਆਪਸ ਵਿਚ ਸਾਂਜੀ ਕਰਦੇ ਹਨ।

ਫੇਸਬੁੱਕ[ਸੋਧੋ]

੨੦੦੪ ਵਿਚ ਇਸਦੀ ਖੋਜ ਮਾਰਕ ਜੁਕੇਰ੍ਬੁਰਗ ਨੇ ਕੀਤੀ। ਇਹ ਪ੍ਰਸਿਧ ਸਮਾਜਿਕ ਨੇਟਵਰਕ ਸਾਈਟ ਹੈ।ਜਿਸਦੀ ਮਦਦ ਨਾਲ ਲਾਕ ਆਪਸ ਵਿਚ ਵਿਡੀਓਜ, ਫੋਟੋ,ਤੇ ਸੁਨੇਹੇ ਦਾ ਆਦਾਨ ਪ੍ਰਦਾਨ ਕਰ ਸਕਦੇ ਹਨ।

ਵਟਸਅੈਪ[ਸੋਧੋ]

ਇਹ ਇਕ ਫ੍ਰੀ ਡਾਊਨਲੋਡ ਅੈਪ ਹੈ।ਜਿਹੜੀ ਕੇ ਸ੍ਮਾਰੱਟ ਫੋਨ ਵਿਚ ਵਰਤੀ ਜਾਂਦੀ ਹੈ । ਇਸ ਤੇ ਵੀ ਵਿਡੀਓਜ, ਫੋਟੋ,ਤੇ ਸੁਨੇਹੇ ਦਾ ਆਦਾਨ ਪ੍ਰਦਾਨ ਹੁੰਦਾ ਹੈ। ਇਹ ੨੦੦੯ ਵਿਚ ਬ੍ਰੇਐਨ ਅੈਕ੍ਸਨ ਅਤੇ ਜੇਨ ਕੋਨ ਦੀ ਖੋਜ ਹੈ ।

ਟ੍ਵੀਟਰ[ਸੋਧੋ]

ਇਹ ਵੀ ਓਨ੍ਲਐਨ ਸੋਸ਼੍ਲ ਨੇਟਵਰਕਿੰਗ ਸਰਵਿਸ ਹੈ। ਇਹ ਵਰਤੋਕਾਰ ਦੁਆਰਾ ਸੁਨੇਹੇ ਭੇਜੇ ਅਤੇ ਪੜੇ ਜਾ ਸਕਦੇ ਹਨ । ੨੦੦੬ ਵਿਚ ਇਸਦੀ ਖੋਜ ਜੈਕ ਦੋਸੀ,ਇਵਿਨ ਵਿਲ੍ਲਿਆਮ੍ਸ ,ਬਿਜ੍ਸ੍ਟੋਨ ਤੇ ਨੋਹ ਗਲਾਸ ਨੇ ਕੀਤੀ ।

ਯੂ ਟਿਊਬ[ਸੋਧੋ]

ਇਹ ਇਕ ਵਿਡਿਓ ਸ਼ੇਅਰਿੰਗ ਵੈੱਬਸਾਈਟ ਹੈ ।ਇਸ ਉਪਰ ਅਸੀਂ ਵਿਡੀਓਜ ਦੇਖ ਸਕਦੇ ਹਾਂ। ਇਸਦੀ ਖੋਜ ੧੪ ਫਰਬਰੀ ੨੦੦੫ ਵਿਚ ਸਟੀਵ ਚੈਨ ,ਜਾਵੇਦ ਕੌਮ,ਤੇ ਹਰਲਏ ਦੁਆਰਾ ਕੀਤੀ ਗਈ ।

ਹ਼ਾਈਕ[ਸੋਧੋ]

।ਇਹ ਐਪ ਵੀ ਜਿਹੜੀ ਕੇ ਸ੍ਮਾਰੱਟ ਫੋਨ ਵਿਚ ਵਰਤੀ ਜਾਂਦੀ ਹੈ । ਇਸ ਤੇ ਵੀ ਵਿਡੀਓਜ, ਫੋਟੋ,ਤੇ ਸੁਨੇਹੇ ਦਾ ਆਦਾਨ ਪ੍ਰਦਾਨ ਹੁੰਦਾ ਹੈ। ਇਸ ਵਿਚ ਗਰਾਫਿਕਲ ਸਟਿਕਰ ਵੀ ਭੇਜੇ ਜਾ ਸਕਦੇ ਹਨ।ਇਸਦੀ ਖੋਜ ੧੨ ਦਸੰਬਰ ੨੦੧੨ ਵਿਚ ਕੀਤੀ ਗਈ ਸੀ।

ਇੰਸ੍ਟਾਗਰਾਮ[ਸੋਧੋ]

ਕੇਵਿਨ ਸਿਸ੍ਤ੍ਰੋਮ ਮੀਕੇ ਕ੍ਰਿਗ੍ਗੇਰ ਦੁਆਰਾ ਇਸਦੀ ਖੋਜ ਕੀਤੀ ਗਈ ਸੀ ।ਇਹ ਐਪ ਵੀ ਜਿਹੜੀ ਕੇ ਸ੍ਮਾਰੱਟ ਫੋਨ ਵਿਚ ਵਰਤੀ ਜਾਂਦੀ ਹੈ । ਇਸ ਤੇ ਵੀ ਵਿਡੀਓਜ, ਫੋਟੋ,ਤੇ ਸੁਨੇਹੇ ਦਾ ਆਦਾਨ ਪ੍ਰਦਾਨ ਹੁੰਦਾ ਹੈ।

ਸਾਰਥਕਤਾ[ਸੋਧੋ]

ਅਜੋਕਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਮਨੁੱਖ ਸੋਸ਼ਲ ਮੀਡੀਆ ਰਾਹੀਂ ਇੱਕ- ਦੂਜੇ ਨਾਲ ਜੁੜਿਆ ਹੋਇਆ ਹੈ। ਖਾਸ ਗੱਲ ਇਹ ਹੈ ਹੁਣ ਨੌਜਵਾਨਾਂ ਦੇ ਨਾਲ-ਨਾਲ ਵਡੇਰੀ ਉਮਰ ਦੇ ਲੋਕ ਵੀ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੇ ਹਨ। ਬਹੁਤ ਸਾਰੇ ਸੇਵਾਮੁਕਤ ਅਫ਼ਸਰ, ਕਰਮਚਾਰੀ ਅਤੇ ਪਿੰਡਾਂ ਵਿਚ ਰਹਿਣ ਵਾਲੇ ਆਮ ਲੋਕ ਵੀ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਨ। ਇੱਕ ਪਾਸੇ ਜਿੱਥੇ ਸੋਸ਼ਲ ਮੀਡੀਆ ਖ਼ਬਰਾਂ/ਸੁਨੇਹੇ ਅਤੇ ਹਾਲਚਾਲ ਜਾਨਣ/ਪੁੱਛਣ ਦਾ ਬਹੁਤ ਵਧੀਆ ਜ਼ਰੀਆ ਹੈ, ਉੱਥੇ ਦੂਜੇ ਪਾਸੇ ਇਸ ਹਥਿਆਰ ਨਾਲ ਅਫਵਾਹਾਂ ਦਾ ਬਾਜ਼ਾਰ ਵੀ ਅਕਸਰ ਗਰਮ ਕਰ ਦਿੱਤਾ ਜਾਂਦਾ ਹੈ।[1]

ਹਵਾਲੇ[ਸੋਧੋ]

  1. "ਸੋਸ਼ਲ ਮੀਡੀਆ 'ਤੇ ਉੱਡਦੀਆਂ ਅਫਵਾਹਾਂ: ਕਾਰਨ ਅਤੇ ਨਿਵਾਰਣ --- ਡਾ. ਨਿਸ਼ਾਨ ਸਿੰਘ ਰਾਠੌਰ - sarokar.ca". www.sarokar.ca (in ਅੰਗਰੇਜ਼ੀ). Retrieved 2018-09-24.