ਸਮੱਗਰੀ 'ਤੇ ਜਾਓ

ਮੀਰਾ ਨਾਇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਰਾ ਨਾਇਰ
2008 ਵਿੱਚ ਨਾਇਰ
ਜਨਮ(1957-10-15)15 ਅਕਤੂਬਰ 1957
ਸਿੱਖਿਆਮਿਰਾਂਡਾ ਹਾਉਸ, ਦਿੱਲੀ ਯੂਨੀਵਰਸਿਟੀ, ਹਾਰਵਰਡ ਯੂਨੀਵਰਸਿਟੀ
ਪੇਸ਼ਾਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ
ਸਰਗਰਮੀ ਦੇ ਸਾਲ1986-ਹੁਣ ਤੱਕ
ਜੀਵਨ ਸਾਥੀਮਿਚ ਐਪਸਟਾਈਨ (ਤਲਾਕ)
ਮਹਿਮੂਦ ਮਮਦਾਨੀ (1988–ਹੁਣ ਤੱਕ)

ਮੀਰਾ ਨਾਇਰ (ਜਨਮ 15 ਅਕਤੂਬਰ 1957) ਇੱਕ ਭਾਰਤੀ ਫਿਲਮ ਨਿਰਦੇਸ਼ਕ, ਅਦਾਕਾਰਾ ਅਤੇ ਫਿਲਮ ਨਿਰਮਾਤਾ ਹੈ। ਇਸ ਦੀ ਪਹਿਲੀ ਫਿਲਮ ਸਲਾਮ ਬੰਬੇ! ਨੂੰ ਕਾਨ ਫਿਲਮ ਉਤਸਵ ਉੱਤੇ ਸੁਨਹਿਰੀ ਕੈਮਰਾ ਪੁਰਸਕਾਰ ਮਿਲਿਆ ਅਤੇ ਬਹਿਤਰੀਨ ਵਿਦੇਸ਼ੀ ਭਾਸ਼ਾ ਫਿਲਮ ਲਈ ਅਕਾਦਮੀ ਪੁਰਸਕਾਰ ਲਈ ਨਾਮਜ਼ਦ ਕੀਤੀ ਗਈ ਸੀ।

ਪ੍ਰਮੁੱਖ ਫ਼ਿਲਮਾਂ[ਸੋਧੋ]