ਸਲਾਮ ਬੰਬੇ!

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਲਾਮ ਬੰਬੇ!
ਤਸਵੀਰ:Salaam Bombay! poster.jpg
Film poster
ਨਿਰਦੇਸ਼ਕ ਮੀਰਾ ਨਾਇਰ
ਨਿਰਮਾਤਾ ਮੀਰਾ ਨਾਇਰ
ਗੈਬਰੀਅਲ ਆਉਏਰ
ਲੇਖਕ ਮੀਰਾ ਨਾਇਰ
ਸੂਨੀ ਤਾਰਾਪੋਰੇਵਾਲਾ
ਸਿਤਾਰੇ ਸ਼ਫੀਕ ਸਈਅਦ
ਤਾਰਾ ਲਾਸਰਾਡੋ
ਹਂਸਾ ਵਿਠਲ
ਚੰਦਾ ਸ਼ਰਮਾ
ਅਨੀਤਾ ਕੰਵਰ
ਨਾਨਾ ਪਾਟੇਕਰ
ਰਘੁਬੀਰ ਯਾਦਵ
ਸੰਗੀਤਕਾਰ ਐਲ. ਸੁਬਰਾਮਨੀਅਮ
ਸਿਨੇਮਾਕਾਰ ਸੈਂਡੀ ਸਿੱਸੇਲ
ਸੰਪਾਦਕ ਬੈਰੀ ਅਲੈਗਜ਼ੈਂਡਰ ਬ੍ਰਾਊਨ
ਰਿਲੀਜ਼ ਮਿਤੀ(ਆਂ) 13 ਸਤੰਬਰ 1988 (ਟਰਾਂਟੋ ਫ਼ਿਲਮ ਫੈਸਟੀਵਲ)
ਮਿਆਦ 113 ਮਿੰਟ
ਦੇਸ਼ ਭਾਰਤ
ਯੂਨਾਇਟਡ ਕਿੰਗਡਮ
ਫ਼ਰਾਂਸ
ਭਾਸ਼ਾ ਹਿੰਦੀ
ਅੰਗਰੇਜ਼ੀ

ਸਲਾਮ ਬੰਬੇ! (ਹਿੰਦੀ: सलाम बॉम्बे!) 1988 ਵਿੱਚ ਬਣੀ ਹਿੰਦੀ ਫ਼ਿਲਮ ਜਿਸਦੀ ਨਿਰਦੇਸ਼ਕ ਅਤੇ ਨਿਰਮਾਤਾ ਮੀਰਾ ਨਾਇਰ ਹੈ।