ਮੁਆਮਰ ਗੱਦਾਫ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਆਮਰ ਮਹੰਮਦ ਅਬੂ ਮਿਨਿਆਰ ਅਲਗੱਦਾਫ਼ੀ
معمر محمد أبو منيار القذافي

ਜੀਸੀਐਫ਼ਆਰ
Muammar al-Gaddafi at the AU summit.jpg
ਫਰਵਰੀ 2009 ਵਿੱਚ ਗੱਦਾਫ਼ੀ
ਲੀਬਿਆ ਦਾ ਨੇਤਾ ਅਤੇ ਮਾਰਗਦਰਸ਼ਕ
ਦਫ਼ਤਰ ਵਿੱਚ
1 ਸਤੰਬਰ 1969 – 23 ਅਗਸਤ 2011[5]
ਪਰਧਾਨ
ਪ੍ਰਾਈਮ ਮਿਨਿਸਟਰ
ਸਾਬਕਾਪਦਵੀ ਸਿਰਜਣਾ
ਉੱਤਰਾਧਿਕਾਰੀਪਦਵੀ ਸਮਾਪਤੀ
ਲਿਬੀਆ ਦੀ ਕ੍ਰਾਂਤੀਕਾਰੀ ਕਮਾਨ ਪਰਿਸ਼ਦ ਦਾ ਪ੍ਰਧਾਨ
ਦਫ਼ਤਰ ਵਿੱਚ
1 ਸਤੰਬਰ 1969 – 2 ਮਾਰਚ 1977
ਪ੍ਰਾਈਮ ਮਿਨਿਸਟਰ
ਸਾਬਕਾIdris (King)
ਉੱਤਰਾਧਿਕਾਰੀਆਪ (Secretary General of the General People's Congress of Libya)
Secretary General of the General People's Congress
ਦਫ਼ਤਰ ਵਿੱਚ
2 ਮਾਰਚ 1977 – 2 ਮਾਰਚ 1979
ਪ੍ਰਾਈਮ ਮਿਨਿਸਟਰAbdul Ati al-Obeidi
ਸਾਬਕਾਆਪ(Chairman of the Revolutionary Command Council)
ਉੱਤਰਾਧਿਕਾਰੀAbdul Ati al-Obeidi
Prime Minister of Libya
ਦਫ਼ਤਰ ਵਿੱਚ
16 ਜਨਵਰੀ 1970 – 16 ਜੁਲਾਈ 1972
ਸਾਬਕਾMahmud Sulayman al-Maghribi
ਉੱਤਰਾਧਿਕਾਰੀAbdessalam Jalloud
Chairperson of the African Union
ਦਫ਼ਤਰ ਵਿੱਚ
2 ਫਰਵਰੀ 2009 – 31 ਜਨਵਰੀ 2010
ਸਾਬਕਾJakaya Kikwete
ਉੱਤਰਾਧਿਕਾਰੀBingu wa Mutharika
ਨਿੱਜੀ ਜਾਣਕਾਰੀ
ਜਨਮc. 1940–43
Qasr Abu Hadi, ਇਤਾਲਵੀ ਲੀਬੀਆ
ਮੌਤ20 ਅਕਤੂਬਰ 2011(2011-10-20) (ਉਮਰ c.69)
ਸਿਰਤੇ, ਲੀਬੀਆ
ਕਬਰਿਸਤਾਨਦੱਸਿਆ ਨਹੀਂ ਗਿਆ
ਸਿਆਸੀ ਪਾਰਟੀਅਰਬ ਸੋਸ਼ਲਿਸਟ ਯੂਨੀਅਨ (1971–1977) Independent (1977–2011)
ਪਤੀ/ਪਤਨੀ
 • ਫਾਤਿਹਾ ਅਲ-ਨੂਰੀ (1969–1970)
 • Safia el-Brasai (1970–2011)
ਅਲਮਾ ਮਾਤਰBenghazi Military University Academy
ਦਸਤਖ਼ਤ
ਮਿਲਟ੍ਰੀ ਸਰਵਸ
ਵਫ਼ਾ Libyan Arab Jamahiriya
ਸਰਵਸ/ਸ਼ਾਖਲਿਬੀਆ ਦੀ ਫੌਜ (1951–2011)
ਸਰਵਸ ਵਾਲੇ ਸਾਲ1961–2011
ਰੈਂਕਕਰਨਲ
ਕਮਾਂਡਲਿਬੀਆ ਦੀ ਫੌਜ (1951–2011)
ਜੰਗਾਂ/ਯੁੱਧ

ਮੁਆਮਰ ਮਹੰਮਦ ਅਬੂ ਮਿਨਿਆਰ ਅਲਗੱਦਾਫ਼ੀ (ਅਰਬੀ: معمر محمد أبو منيار القذافي (ਅੰ. 1942 – 20 ਅਕਤੂਬਰ 2011) ਲੀਬੀਆਈ ਕ੍ਰਾਂਤੀਕਾਰੀ ਅਤੇ ਸਿਆਸਤਦਾਨ ਸੀ ਅਤੇ 42 ਸਾਲ ਲਿਬੀਆ ਦਾ ਸ਼ਾਸਕ ਰਿਹਾ।

ਗੱਦਾਫੀ ਦੇ ਦਾਅਵਿਆਂ ਅਨੁਸਾਰ ਉਸ ਦੇ ਦਾਦਾ ਅਬਦੇਸਲਮ ਬੋਮਿਨਿਆਰ ਨੇ ਇਟਲੀ ਦੀ ਲਿਬੀਆ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੌਰਾਨ ਲੜਾਈ ਲੜੀ ਸੀ ਅਤੇ 1911 ਦੀ ਲੜਾਈ ਵਿੱਚ ਮਾਰੇ ਗਏ ਸਨ। ਉਹ ਉਸ ਲੜਾਈ ਦੇ ਪਹਿਲੇ ਸ਼ਹੀਦ ਸਨ।

ਗੱਦਾਫੀ ਨੇ 1952 ਦੇ ਆਸਪਾਸ ਮਿਸਰ ਦੇ ਰਾਸ਼ਟਰਪਤੀ ਗਮਲ ਅਬਦੇਲ ਨਾਸਿਰ ਤੋਂ ਪ੍ਰੇਰਨਾ ਲਈ ਅਤੇ 1956 ਵਿੱਚ ਇਜ਼ਰਾਈਲ ਵਿਰੋਧੀ ਅੰਦੋਲਨ ਵਿੱਚ ਭਾਗ ਵੀ ਲਿਆ। ਮਿਸਰ ਵਿੱਚ ਹੀ ਉਸ ਨੇ ਆਪਣੀ ਪੜ੍ਹਾਈ ਵੀ ਕੀਤੀ। 1960 ਦੇ ਸ਼ੁਰੂਆਤੀ ਦਿਨਾਂ ਵਿੱਚ ਗੱਦਾਫੀ ਨੇ ਲਿਬੀਆ ਦੀ ਫੌਜੀ ਅਕਾਦਮੀ ਵਿੱਚ ਦਾਖਲਾ ਲਿਆ, ਜਿਸਦੇ ਬਾਅਦ ਉਸ ਨੇ ਯੂਰਪ ਵਿੱਚ ਆਪਣੀ ਸਿੱਖਿਆ ਹਾਸਲ ਕੀਤੀ ਅਤੇ ਜਦੋਂ ਲਿਬੀਆ ਵਿੱਚ ਕ੍ਰਾਂਤੀ ਹੋਈ ਤਾਂ ਉਸ ਨੇ ਲਿਬੀਆ ਦੀ ਕਮਾਨ ਸਾਂਭੀ।

ਹਵਾਲੇ[ਸੋਧੋ]

 1. Vela, Justin (16 ਜੁਲਾਈ 2011). "West prepares to hand rebels Gaddafi's billions". The Independent. London. Retrieved 16 ਜੁਲਾਈ 2011.  Check date values in: |access-date=, |date= (help)
 2. Staff (23 ਅਗਸਤ 2011). blog/libya-aug-23-2011-1819 "Libya Live Blog: Tuesday, 23 ਅਗਸਤ 2011 – 16:19" Archived 2012-02-11 at the Wayback Machine.. Al Jazeera. Retrieved 23 ਅਗਸਤ 2011.
 3. "Muammar Gaddafi: How he died". BBC. Retrieved 21 ਅਕਤੂਬਰ 2011.  Check date values in: |access-date= (help)
 4. Saleh, Yasmine (23 ਅਕਤੂਬਰ 2011). "UPDATE 4-Libya declares nation liberated after Gaddafi death". Reuters. Archived from the original on 2012-07-28. Retrieved 2014-02-10.  Check date values in: |date= (help)
 5. For purposes of this article, 23 ਅਗਸਤ 2011 ਨੂੰ ਗੱਦਾਫੀ ਦੇ ਦਫ਼ਤਰ ਨੂੰ ਛੱਡਣ ਦੀ ਮਿਤੀ ਮੰਨਿਆ ਜਾਂਦਾ ਹੈ।
  • 15 ਜੁਲਾਈ 2011, ਨੂੰ ਇਸਤਨਾਬੋਲ ਵਿੱਚ ਇੱਕ ਮੀਟਿੰਗ ਸਮੇਂ, 30 ਤੋਂ ਵੱਧ ਸਰਕਾਰਾਂ, ਜਿਨ੍ਹਾਂ ਵਿੱਚ ਸੰਯੁਕਤ ਰਾਜ ਅਮਰੀਕਾ ਵੀ ਸ਼ਾਮਲ ਸੀ,ਨੇ ਗੱਦਾਫੀ ਦੀ ਸਰਕਾਰ ਤੋਂ ਮਾਨਤਾ ਵਾਪਸ ਲੈ ਲਈ ਅਤੇ ਲੀਬੀਆ ਦੀ ਜਾਇਜ਼ ਸਰਕਾਰ ਵਜੋਂ ਨੈਸ਼ਨਲ ਅੰਤਰਕਾਲੀ ਪ੍ਰੀਸ਼ਦ (NTC) ਨੂੰ ਮਾਨਤਾ ਦੇ ਦਿੱਤੀ।[1]
  • 23 ਅਗਸਤ 2011 ਨੂੰ ਤ੍ਰਿਪੋਲੀ ਦੀ ਲੜਾਈ ਦੇ ਦੌਰਾਨ ਉਸਦੇ ਅਹਾਤੇ ਤੇ ਵਿਦਰੋਹੀ ਫੌਜ ਨੇ ਕਬਜ਼ਾ ਕਰ ਲਿਆ ਸੀ, ਅਤੇ ਗੱਦਾਫ਼ੀ ਦਾ ਤ੍ਰਿਪੋਲੀ ਤੇ ਪ੍ਰਭਾਵਸ਼ਾਲੀ ਸਿਆਸੀ ਅਤੇ ਫੌਜੀ ਕੰਟਰੋਲ ਖਤਮ ਹੋ ਗਿਆ ਸੀ।[2]
  • 25 ਅਗਸਤ 2011 ਨੂੰ ਅਰਬ ਲੀਗ ਨੇ "ਲੀਬੀਆ ਰਾਜ ਦੇ ਜਾਇਜ਼ ਪ੍ਰਤੀਨਿਧ" ਗੱਦਾਫੀ-ਵਿਰੋਧੀ ਨੈਸ਼ਨਲ ਅੰਤਰਕਾਲੀ ਪ੍ਰੀਸ਼ਦ ਹੋਣ ਦਾ ਐਲਾਨ ਕਰ ਦਿੱਤਾ।
  • 20 ਅਕਤੂਬਰ 2011 ਨੂੰ ਗੱਦਾਫੀ ਨੂੰ ਫੜ ਲਿਆ ਗਿਆ ਅਤੇ ਉਸ ਦੇ ਜੱਦੀ ਸ਼ਹਿਰ ਸਿਰਤੇ ਦੇ ਨੇੜੇ ਮਾਰ ਦਿੱਤਾ ਗਿਆ ਸੀ।[3]
  • In a ceremony on 23 ਅਕਤੂਬਰ 2011, officials of the interim National Transitional Council declared, "We declare to the whole world that we have liberated our beloved country, with its cities, villages, hill-tops, mountains, deserts and skies."[4]